Files
cryptomator/src/main/resources/i18n/strings_pa.properties
T
CryptobotandGitHub 89d9249a08 New Crowdin updates (#4016)
New translations strings.properties

Afrikaans; Arabic; Bashkir; Belarusian; Bengali; Bosnian; Bulgarian; Catalan; Chinese Simplified; Chinese Traditional; Chinese Traditional, Hong Kong; Croatian; Czech; Danish; Dutch; Filipino; Finnish; French; Galician; German; Greek; Hebrew; Hindi; Hungarian; Indonesian; Italian; Japanese; Korean; Latvian; Macedonian; Marathi; Norwegian; Norwegian Bokmal; Norwegian Nynorsk; Persian; Polish; Portuguese; Portuguese, Brazilian; Punjabi; Romanian; Russian; Serbian (Cyrillic); Serbian (Latin); Sinhala; Slovak; Slovenian; Spanish; Swahili, Tanzania; Swedish; Tamil; Telugu; Thai; Turkish; Ukrainian; Urdu (Pakistan); Uyghur; Vietnamese; 

[ci skip]
2025-11-11 15:57:18 +01:00

533 lines
39 KiB
Properties

# Locale Specific CSS files such as CJK, RTL,...
# Generics
generic.action.dismiss=ਖ਼ਾਰਜ
## Button
generic.button.apply=ਲਾਗੂ ਕਰੋ
generic.button.back=ਪਿੱਛੇ
generic.button.cancel=ਰੱਦ ਕਰੋ
generic.button.change=ਬਦਲੋ
generic.button.choose=…ਚੁਣੋ
generic.button.close=ਬੰਦ ਕਰੋ
generic.button.copy=ਕਾਪੀ ਕਰੋ
generic.button.copied=ਕਾਪੀ ਕੀਤਾ!
generic.button.done=ਮੁਕੰਮਲ
generic.button.next=ਅੱਗੇ
generic.button.print=ਪਰਿੰਟ ਕਰੋ
generic.button.remove=ਹਟਾਓ
# Error
error.message=ਇੱਕ ਤਰੁੱਟੀ ਆਈ ਹੈ
error.hyperlink.lookup=ਇਹ ਗਲਤੀ ਲੱਭੋ
error.hyperlink.report=ਇਸ ਗਲਤੀ ਬਾਰੇ ਰਿਪੋਰਟ ਦਿਓ
error.technicalDetails=ਵੇਰਵੇ:
error.hyperlink.solution=ਹੱਲ਼ ਲੱਭੋ
error.dismiss=ਖ਼ਾਰਜ
error.lookUpSolution=ਹੱਲ਼ ਲੱਭੋ
# Defaults
defaults.vault.vaultName=ਵਾਲਟ
# Tray Menu
traymenu.showMainWindow=ਵੇਖਾਓ
traymenu.showPreferencesWindow=ਮੇਰੀ ਪਸੰਦ
traymenu.lockAllVaults=ਸਾਰੇ ਲਾਕ ਕਰੋ
traymenu.quitApplication=ਬਾਹਰ
traymenu.vault.unlock=ਅਣ-ਲਾਕ ਕਰੋ
traymenu.vault.lock=ਲਾਕ ਕਰੋ
traymenu.vault.reveal=ਦਿਖਾਓ
# Add Vault Wizard
addvaultwizard.title=ਵਾਲਟ ਜੋੜੋ
## New
addvaultwizard.new.title=ਨਵਾਂ ਵਾਲਟ ਜੋੜੋ
### Name
addvaultwizard.new.nameInstruction=ਵਾਲਟ ਲਈ ਨਾਂ ਚੁਣੋ
addvaultwizard.new.namePrompt=ਵਾਲਟ ਦਾ ਨਾਂ
### Location
addvaultwizard.new.locationInstruction=ਤੁਹਾਡੇ ਵਾਲੇਟ ਲਈ ਇੰਕ੍ਰਿਪਟ ਕੀਤੀਆਂ ਫ਼ਾਇਲਾਂ Cryptomator ਕਿੱਥੇ ਸਟੋਰ ਕਰੇ?
addvaultwizard.new.locationLoading=…ਮੂਲ ਕਲਾਉਡ ਸਟੋਰੇਜ਼ ਡਾਇਰੈਕਟਰੀਆਂ ਲਈ ਲੋਕਲ ਫਾਇਲ-ਸਿਸਟਮ ਦੀ ਜਾਂਚ ਕੀਤੀ ਜਾ ਰਹੀ ਹੈ
addvaultwizard.new.locationLabel=ਸਟੋਰੇਜ਼ ਦੀ ਥਾਂ
addvaultwizard.new.locationPrompt=
addvaultwizard.new.directoryPickerLabel=ਪਸੰਦੀਦਾ ਟਿਕਾਣਾ
addvaultwizard.new.directoryPickerButton=…ਚੁਣੋ
addvaultwizard.new.directoryPickerTitle=ਡਾਇਰੈਕਟਰੀ ਚੁਣੋ
addvaultwizard.new.fileAlreadyExists=ਵਾਲਟ ਨਾਂ ਨਾਲ ਫਾਇਲ ਜਾਂ ਡਾਇਰੈਕਟਰੀ ਪਹਿਲਾਂ ਹੀ ਮੌਜੂਦ ਹੈ
addvaultwizard.new.locationIsOk=ਤੁਹਾਡੇ ਵਾਲਟ ਲਈ ਢੁੱਕਵਾਂ ਟਿਕਾਣਾ
addvaultwizard.new.invalidName=ਗਲਤ ਵਾਲਟ ਨਾਂ
addvaultwizard.new.validName=ਵਾਜਬ ਵਾਲਟ ਨਾਂ
addvaultwizard.new.validCharacters.message=ਵਾਲਟ ਨਾਂ ਵਿੱਚ ਅੱਗੇ ਦਿੱਤੇ ਅੱਖਰ ਹੋ ਸਕਦੇ ਹਨ:
addvaultwizard.new.validCharacters.chars=ਸ਼ਬਦ ਅੱਖਦ (ਜਿਵੇਂ ਕਿ a, ж ਜਾਂ ਅ)
addvaultwizard.new.validCharacters.numbers=ਅੰਕ
addvaultwizard.new.validCharacters.dashes=ਹਾਈਫਨ (%s) ਜਾਂ ਹੇਠਾਂ ਲਾਈਨ (%s)
### Expert Settings
addvaultwizard.new.expertSettings.enableExpertSettingsCheckbox=ਮਾਹਰ ਸੈਟਿੰਗਾਂ ਨੂੰ ਸਮਰੱਥ ਕਰੋ
addvaultwizard.new.expertSettings.shorteningThreshold.invalid=ਮੁੱਲ 36 ਤੋਂ 220 ਵਿਚਾਲੇ ਚਾਹੀਦਾ ਹੈ (ਮੂਲ 220 ਹੈ)
addvaultwizard.new.expertSettings.shorteningThreshold.tooltip=ਹੋਰ ਸਿੱਖਣ ਲਈ ਦਸਤਾਵੇਜ਼ ਨੂੰ ਖੋਲ੍ਹੋ।
addvaultwizard.new.expertSettings.shorteningThreshold.title=ਇੰਕ੍ਰਿਪਟ ਕੀਤੀਆਂ ਫ਼ਾਈਲਾਂ ਦੇ ਨਾਵਾਂ ਦੀ ਵੱਧ ਤੋਂ ਵੱਧ ਲੰਬਾਈ
addvaultwizard.new.expertSettings.shorteningThreshold.valid=ਵਾਜਬ
### Password
addvaultwizard.new.createVaultBtn=ਵਾਲਟ ਬਣਾਓ
addvaultwizard.new.generateRecoveryKeyChoice=ਤੁਸੀਂ ਬਿਨਾਂ ਪਾਸਵਰਡ ਦੇ ਆਪਣੇ ਡਾਟੇ ਨੂੰ ਇਸਤੇਮਾਲ ਨਹੀਂ ਕਰ ਸਕੋਗੇ। ਕੀ ਤੁਸੀਂ ਰਿਕਵਰੀ ਕੁੰਜੀ ਚਾਹੋਗੇ, ਜੇ ਕਿਤੇ ਤੁਸੀਂ ਆਪਣਾ ਪਾਸਵਰਡ ਭੁੱਲ ਜਾਓ?
addvaultwizard.new.generateRecoveryKeyChoice.yes=ਹਾਂ ਜੀ ਬਿਲਕੁਲ, ਅਫਸੋਸ ਨਾਲੋਂ ਸਾਵਧਾਨੀ ਚੰਗੀ ਹੈ
addvaultwizard.new.generateRecoveryKeyChoice.no=ਨਹੀਂ ਜੀ ਸ਼ੁਕਰੀਆ, ਮੈਨੂੰ ਆਪਣਾ ਪਾਸਵਰਡ ਯਾਦ ਰਹੇਗਾ
### Information
addvault.new.readme.storageLocation.fileName=IMPORTANT.rtf
addvault.new.readme.storageLocation.1=⚠️ ਵਾਲੇਟ ਫਾਇਲਾਂ ⚠️
addvault.new.readme.storageLocation.2=ਇਹ ਤੁਹਾਡੇ ਵਾਲਟ ਦਾ ਸਟੋਰੇਜ਼ ਟਿਕਾਣਾ ਹੈ।
addvault.new.readme.storageLocation.3=ਨਾ ਕਰੋ
addvault.new.readme.storageLocation.4=• ਇਸ ਡਾਇਰੈਕਟਰੀ ਵਿੱਚ ਕਿਸੇ ਫਾਇਲ ਨਾਲ ਛੇੜਛਾੜ ਜਾਂ
addvault.new.readme.storageLocation.5=• ਇਸ ਡਾਇਰੈਕਟਰੀ ਵਿੱਚ ਇੰਕ੍ਰਿਪਸ਼ਨ ਲਈ ਕੋਈ ਫਾਇਲ ਨਾ ਚੇਪੋ।
addvault.new.readme.storageLocation.6=ਜੇ ਤੁਸੀਂ ਫਾਇਲਾਂ ਨੂੰ ਇੰਕ੍ਰਿਪਟ ਕਰਨਾ ਜਾਂ ਵਾਲਟ ਦੀ ਸਮੱਗਰੀ ਨੂੰ ਵੇਖਣਾ ਚਾਹੁੰਦੇ ਹੋ ਤਾਂ ਇੰਝ ਕਰੋ:
addvault.new.readme.storageLocation.7=1. ਇਸ ਵਾਲਟ ਨੂੰ Cryptomator ਵਿੱਚ ਜੋੜੋ।
addvault.new.readme.storageLocation.8=2. Cryptomator ਵਿੱਚ ਵਾਲਟ ਨੂੰ ਅਣ-ਲਾਕ ਕਰੋ।
addvault.new.readme.storageLocation.9=3. "ਦਿਖਾਓ" ਬਟਨ ਨੂੰ ਕਲਿੱਕ ਕਰਕੇ ਪਹੁੰਚ ਟਿਕਾਣੇ ਨੂੰ ਖੋਲ੍ਹੋ।
addvault.new.readme.storageLocation.10=ਜੇ ਤੁਹਾਨੂੰ ਮਦਦ ਚਾਹੀਦੀ ਹੈ ਤਾਂ ਦਸਤਾਵੇਜ਼ ਵੇਖੋ: %s
addvault.new.readme.accessLocation.fileName=WELCOME.rtf
addvault.new.readme.accessLocation.1=🔐️ ਇੰਕ੍ਰਿਪਟ ਕੀਤਾ ਵਾਲੀਅਮ 🔐️
addvault.new.readme.accessLocation.2=ਇਹ ਤੁਹਾਡੇ ਵਾਲਟ ਦਾ ਪਹੁੰਚ ਟਿਕਾਣਾ ਹੈ।
addvault.new.readme.accessLocation.3=ਇਸ ਵਾਲੀਅਮ ਵਿੱਚ ਜੋੜੀ ਗਈ ਕੋਈ ਵੀ ਫਾਇਲ Cryptomator ਵਲੋਂ ਇੰਕ੍ਰਿਪਟ ਕੀਤੀ ਜਾਵੇਗੀ। ਤੁਸੀਂ ਇਸ ਨੂੰ ਕਿਸੇ ਵੀ ਆਮ ਡਰਾਇਵ/ਫੋਲਡਰ ਵਾਂਗ ਵਰਤ ਸਕਦੇ ਹੋ। ਇਹ ਕੇਵਲ ਇਸ ਦੀ ਸਮੱਗਰੀ ਵੇਖਣ ਲਈ ਹੀ ਡਿ-ਕ੍ਰਿਪਟ ਹੁੰਦਾ ਹੈ, ਤੁਹਾਡੀਆਂ ਫਾਇਲਾਂ ਤੁਹਾਡੀ ਹਾਰਡ ਡਰਾਇਵ ਉੱਤੇ ਹਮੇਸ਼ਾਂ ਇੰਕ੍ਰਿਪਟ ਰਹਿੰਦੀਆਂ ਹਨ।
addvault.new.readme.accessLocation.4=ਇਹ ਫਾਇਲ ਕਿਸੇ ਵੀ ਵੇਲੇ ਹਟਾ ਸਕਦੇ ਹੋ।
## Existing
addvaultwizard.existing.title=ਮੌਜੂਦਾ ਵਾਲਟ ਵਿੱਚ ਜੋੜੋ
addvaultwizard.existing.chooseBtn=…ਚੁਣੋ
addvaultwizard.existing.filePickerTitle=ਵਾਲਟ ਫਾਇਲ ਨੂੰ ਚੁਣੋ
addvaultwizard.existing.filePickerMimeDesc=Cryptomator ਵਾਲਟ
## Success
addvaultwizard.success.nextStepsInstructions="%s" ਵਾਲਟ ਜੋੜਿਆ ਗਿਆ।\nਇਸ ਵਾਲਟ ਲਈ ਪਹੁੰਚ ਜਾਂ ਸਮੱਗਰੀ ਜੋੜਨ ਵਾਸਤੇ ਤੁਹਾਨੂੰ ਇਸ ਨੂੰ ਅਣ-ਲਾਕ ਕਰਨਾ ਹੋਵੇਗਾ। ਬਦਲਵੇਂ ਰੂਪ ਵਿੱਚ ਤੁਸੀਂ ਕਿਸੇ ਵੀ ਵੇਲੇ ਇਸ ਨੂੰ ਅਣ-ਲਾਕ ਕਰ ਸਕਦੇ ਹੋ।
addvaultwizard.success.unlockNow=ਹੁਣੇ ਅਣ-ਲਾਕ ਕਰੋ
# Remove Vault
removeVault.title=ਵਾਲਟ ਹਟਾਓ
removeVault.message=ਵਾਲਟ ਨੂੰ ਹਟਾਉਣਾ ਹੈ?
removeVault.description=ਇਸ ਸਿਰਫ਼ Cryptomator ਨੂੰ ਇਹ ਵਾਲਟ ਭੁਲਾਏਗਾ। ਤੁਸੀਂ ਇਸ ਨੂੰ ਬਾਅਦ ਵਿੱਚ ਵੀ ਜੋੜ ਸਕਦੇ ਹੋ। ਕੋਈ ਵੀ ਇੰਕ੍ਰਿਪਟ ਕੀਤੀ ਫਾਇਲ ਤੁਹਾਡੀ ਹਾਰਡ ਡਰਾਇਵ ਉਤੋਂ ਹਟਾਈ ਨਹੀਂ ਜਾਵੇਗੀ।
# Change Password
changepassword.title=ਪਾਸਵਰਡ ਬਦਲੋ
changepassword.enterOldPassword="%s" ਲਈ ਮੌਜੂਦਾ ਪਾਸਵਰਡ ਦਿਓ
changepassword.finalConfirmation=ਮੈਂ ਸਮਝਦਾ/ਸਮਝਦੀ ਹਾਂ ਕਿ ਜੇ ਮੈਂ ਪਾਸਵਰਡ ਭੁੱਲਿਆ/ਭੁੱਲੀ ਤਾਂ ਮੈਂ ਆਪਣਾ ਡਾਟਾ ਵਰਤ ਨਹੀਂ ਸਕਾਂਗਾ/ਸਕਾਂਗੀ
# Forget Password
forgetPassword.title=ਪਾਸਵਰਡ ਭੁੱਲ ਗਏ
forgetPassword.message=ਸੰਭਾਲਿਆ ਪਾਸਵਰਡ ਭੁੱਲੇ?
forgetPassword.description=ਇਹ ਤੁਹਾਡੇ ਸਿਸਟਮ ਦੇ ਕੀ-ਚੇਨ ਵਿੱਚੋਂ ਇਸ ਵਾਲਟ ਦੇ ਸੰਭਾਲੇ ਪਾਸਵਰਡ ਨੂੰ ਹਟਾਏਗਾ।
forgetPassword.confirmBtn=ਪਾਸਵਰਡ ਭੁੱਲ ਗਏ
# Unlock
unlock.title="%s" ਨੂੰ ਅਣਲਾਕ ਕਰੋ
unlock.passwordPrompt="%s" ਲਈ ਪਾਸਵਰਡ ਦਿਓ:
unlock.savePassword=ਪਾਸਵਰਡ ਯਾਦ ਰੱਖੋ
unlock.unlockBtn=ਅਣ-ਲਾਕ ਕਰੋ
## Select
unlock.chooseMasterkey.message=ਮਾਸਟਰ-ਕੀ ਫਾਇਲ ਨਹੀਂ ਲੱਭੀ ਹੈ
unlock.chooseMasterkey.filePickerTitle=ਮਾਸਟਰ-ਕੁੰਜੀ ਫਾਇਲ ਚੁਣੋ
unlock.chooseMasterkey.filePickerMimeDesc=Cryptomator ਮਾਸਟਰ-ਕੀ
## Success
unlock.success.message=ਅਣ-ਲਾਕ ਕਰਨ ਕਾਮਯਾਬ ਹੈ
unlock.success.rememberChoice=ਚੋਣਾਂ ਯਾਦ ਰੱਖੋ, ਇਹ ਮੁੜ ਕੇ ਨਾ ਵੇਖਾਓ
unlock.success.revealBtn=ਡਰਾਇਵ ਦਿਖਾਓ
## Failure
unlock.error.restartRequired.message=ਵਾਲਟ ਨੂੰ ਅਣ-ਲਾਕ ਕਰਨ ਲਈ ਅਸਮਰੱਥ
unlock.error.title="%s" ਨੂੰ ਅਣ-ਲਾਕ ਕਰਨ ਲਈ ਅਸਫ਼ਲ ਹੈ
## Hub
hub.noKeychain.openBtn=ਪਸੰਦਾਂ ਨੂੰ ਖੋਲ੍ਹੋ
### Waiting
hub.auth.message=ਪਰਮਾਣਕਿਤਾ ਦੀ ਉਡੀਕ ਕੀਤੀ ਜਾ ਰਹੀ ਹੈ…
hub.auth.description=ਤੁਹਾਨੂੰ ਆਪਣੇ-ਆਪ ਲਾਗਇਨ ਸਫ਼ੇ ਲਈ ਰੀ-ਡਿਰੈਕਟ ਕੀਤਾ ਜਾਵੇਗਾ।
### Receive Key
### Register Device
hub.register.message=ਨਵਾਂ ਡਿਵਾਈਸ
hub.register.nameLabel=ਡਿਵਾਈਸ ਦਾ ਨਾਂ
hub.register.registerBtn=ਰਜਿਸਟਰ
### Register Device Legacy
hub.register.legacy.occupiedMsg=ਨਾਂ ਪਹਿਲਾਂ ਹੀ ਵਰਤਿਆ
### Registration Success
hub.registerSuccess.message=ਡਿਵਾਈਸ ਰਜਿਸਟਰ ਕੀਤਾ
hub.registerSuccess.description=ਤੁਹਾਡੇ ਡਿਵਾਈਸ ਨੂੰ ਕਾਮਯਾਬੀ ਨਾਲ ਰਜਿਸਟਰ ਕੀਤਾ ਗਿਆ। ਹੁਣ ਤੁਸੀਂ ਵਾਲਟ ਨੂੰ ਅਣ-ਲਾਕ ਕਰਨਾ ਜਾਰੀ ਰੱਖ ਸਕਦੇ ਹੋ।
hub.registerSuccess.unlockBtn=ਅਣ-ਲਾਕ ਕਰੋ
### Registration Failed
hub.registerFailed.message=ਡਿਵਾਈਸ ਰਜਿਸਟਰ ਕਰਨਾ ਅਸਫ਼ਲ ਹੈ
### Unauthorized
hub.unauthorized.message=ਪਹੁੰਚ ਤੋਂ ਇਨਾਕਰ
### Requires Account Initialization
hub.requireAccountInit.message=ਕਾਰਵਾਈ ਦੀ ਲੋੜ ਹੈ
hub.requireAccountInit.description.1=ਹੱਬ ਵਰਤੋਂਕਾਰ ਪਰੋਫਾਇਲ
hub.requireAccountInit.description.2=.
### License Exceeded
hub.invalidLicense.message=ਹੱਬ ਲਸੰਸ ਗ਼ੈਰਵਾਜਬ ਹੈ
# Lock
## Force
lock.forced.message=ਲਾਕ ਫੇਲ੍ਹ ਹੈ
lock.forced.description=ਬਾਕੀ ਰਹਿੰਦੀਆਂ ਕਾਰਵਾਈਆਂ ਜਾਂ ਫ਼ਾਈਲਾਂ ਖੁੱਲ੍ਹਣ ਕਰਕੇ "%s" ਲਾਕ ਕਰਨ ਨੂੰ ਰੋਕਿਆ ਗਿਆ ਹੈ। ਤੁਸੀਂ ਇਸ ਵਾਲਟ ਨੂੰ ਧੱਕੇ ਨਾਲ ਲਾਕ ਕਰ ਸਕਦੇ ਹੋ, ਪਰ I/O ਵਿੱਚ ਰੁਕਾਵਟ ਪਾਉਣ ਨਾਲ ਨਾ-ਸੰਭਾਲਿਆ ਡਾਟਾ ਖਤਮ ਹੋ ਜਾ ਸਕਦਾ ਹੈ।
lock.forced.retryBtn=ਮੁੜ-ਕੋਸ਼ਿਸ਼
lock.forced.forceBtn=ਧੱਕੇ ਨਾਲ ਲਾਕ ਕਰੋ
## Failure
lock.fail.message=ਵਾਲਟ ਲਾਕ ਕਰਨਾ ਅਸਫ਼ਲ ਹੈ।
lock.fail.description=ਵਾਲਟ "%s" ਨੂੰ ਲਾਕ ਨਹੀਂ ਕੀਤਾ ਜਾ ਸਕਿਆ। ਯਕੀਨੀ ਬਣਾਓ ਕਿ ਨਾ-ਸੰਭਾਲੇ ਕੰਮ ਨੂੰ ਹੋਰ ਥਾਂ ਸੰਭਾਲ ਲਿਆ ਹੈ ਅਤੇ ਖਾਸ ਪੜ੍ਹਨ/ਲਿਖਣ ਕਾਰਵਾਈਆਂ ਪੂਰੀਆਂ ਹੋਈਆਂ ਹਨ। ਵਾਲਟ ਨੂੰ ਬੰਦ ਕਰਨ ਲਈ Cryptomator ਕਾਰਵਾਈ ਨੂੰ ਖਤਮ ਕਰੋ।
# Migration
migration.title=ਵਾਲਟ ਅੱਪਗਰੇਡ ਕਰੋ
## Start
migration.start.header=ਵਾਲਟ ਅੱਪਗਰੇਡ ਕਰੋ
migration.start.remarkUndone=ਇਸ ਅੱਪਗਰੇਡ ਨੂੰ ਵਾਪਸ ਨਹੀਂ ਲਿਆ ਜਾ ਸਕਦਾ ਹੈ।
migration.start.confirm=ਮੈਂ ਉੱਤੇ ਦਿੱਤੀ ਜਾਣਕਾਰੀ ਨੂੰ ਪੜ੍ਹੋ ਅਤੇ ਸਮਝ ਲਿਆ ਹੈ
## Run
migration.run.enterPassword="%s" ਲਈ ਪਾਸਵਰਡ ਦਿਓ
migration.run.startMigrationBtn=ਵਾਲਟ ਮਾਈਗਰੇਟ ਕਰੋ
migration.run.progressHint=ਇਸ ਨੂੰ ਕੁਝ ਵੇਲਾ ਲੱਗ ਸਕਦਾ ਹੈ…
## Success
migration.success.nextStepsInstructions="%s" ਕਾਮਯਾਬੀ ਨਾਲ ਮਾਈਗਰੇਟ ਕੀਤਾ\nਹੁਣ ਤੁਸੀਂ ਆਪਣੇ ਵਾਲਟ ਨੂੰ ਅਣ-ਲਾਕ ਕਰ ਸਕਦੇ ਹੋ।
migration.success.unlockNow=ਹੁਣੇ ਅਣ-ਲਾਕ ਕਰੋ
## Missing file system capabilities
migration.error.missingFileSystemCapabilities.title=ਗੈਰ-ਸਹਾਇਕ ਫਾਇਲ ਸਿਸਟਮ
migration.error.missingFileSystemCapabilities.description=ਮਾਈਗਰੇਸ਼ਨ ਸ਼ੁਰੂ ਨਹੀਂ ਹੋਈ ਸੀ, ਕਿਉਂਕਿ ਤੁਹਾਡਾ ਵਾਲਟ ਅਢੁੱਕਵੇਂ ਫਾਇਲ ਸਿਸਟਮ ਉੱਤੇ ਮੌਜੂਦ ਹੈ।
migration.error.missingFileSystemCapabilities.reason.LONG_FILENAMES=ਫਾਇਲ ਸਿਸਟਮ ਲੰਮੇ ਫਾਇਲ ਨਾਵਾਂ ਲਈ ਸਹਾਇਕ ਨਹੀਂ ਹੈ।
migration.error.missingFileSystemCapabilities.reason.LONG_PATHS=ਫਾਇਲ ਸਿਸਟਮ ਲੰਮੇ ਮਾਰਗਾਂ ਲਈ ਸਹਾਇਕ ਨਹੀਂ ਹੈ।
migration.error.missingFileSystemCapabilities.reason.READ_ACCESS=ਫਾਇਲ ਸਿਸਟਮ ਪੜ੍ਹਨ ਦੀ ਇਜਾਜ਼ਤ ਨਹੀਂ ਦਿੰਦਾ ਹੈ।
migration.error.missingFileSystemCapabilities.reason.WRITE_ACCESS=ਫਾਇਲ ਸਿਸਟਮ ਲਿਖਣ ਦੀ ਇਜਾਜ਼ਤ ਨਹੀਂ ਦਿੰਦਾ ਹੈ।
## Impossible
migration.impossible.heading=ਵਾਲਟ ਮਾਈਗਰੇਟ ਕਰਨ ਲਈ ਅਸਮਰੱਥ
migration.impossible.reason=ਵਾਲਟ ਨੂੰ ਆਪਣੇ-ਆਪ ਮਾਈਗਰੇਟ ਨਹੀਂ ਕੀਤਾ ਜਾ ਸਕਦਾ ਹੈ, ਕਿਉਂਕਿ ਇਸ ਦਾ ਸਟੋਰੇਜ਼ ਟਿਕਾਣਾ ਜਾਂ ਪਹੁੰਚ ਪੁਆਇੰਟ ਅਨੁਕੂਲ ਨਹੀਂ ਹੈ।
migration.impossible.moreInfo=ਵਾਲਟ ਨੂੰ ਅਜੇ ਵੀ ਪੁਰਾਣੇ ਵਰਜ਼ਨ ਨਾਲ ਖੋਲ੍ਹਿਆ ਜਾ ਸਕਦਾ ਹੈ। ਵਾਲਟ ਨੂੰ ਖੁਦ ਕਿਵੇਂ ਮਾਈਗਰੇਟ ਕਰੀਏ, ਇਸ ਬਾਰੇ ਹਦਾਇਤਾਂ ਲਈ ਵੇਖੋ
# Health Check
## Start
health.title="%s" ਦੇ ਹਾਲਤ ਪਰਖੋ
health.intro.header=ਹਾਲਤ ਪਰਖੋ
health.intro.text=ਹਾਲਤ ਪਰਖੋ ਵਿੱਚ ਤੁਹਾਡੇ ਵਾਲਟ ਦੇ ਅੰਦਰੂਨੀ ਢਾਂਚੇ ਵਿੱਚ ਕਿਸੇ ਵੀ ਸਮੱਸਿਆ ਦੀ ਜਾਂਚ ਕਰਨ ਅਤੇ ਸੰਭਵ ਤੌਰ ਉੱਤੇ ਉਹਦਾ ਹੱਲ਼ ਕਰਨ ਵਾਲੀਆਂ ਸਹੂਲਤਾਂ ਮੌਜੂਦ ਹਨ। ਯਾਦ ਰੱਖੋ:
health.intro.remarkSync=ਯਕੀਨੀ ਬਣਾਓ ਕਿ ਸਾਰੇ ਡਿਵਾਈਸ ਪੂਰੀ ਤਰ੍ਹਾਂ ਸਿੰਕ ਹਨ, ਬਹੁਤੀਆਂ ਸਮੱਸਿਆ ਇਸ ਨਾਲ ਹੱਲ਼ ਹੋ ਜਾਂਦੀਆਂ ਹਨ।
health.intro.remarkFix=ਸਾਰੀਆਂ ਸਮੱਸਿਆਵਾਂ ਨੂੰ ਠੀਕ ਨਹੀ ਕੀਤਾ ਜਾ ਸਕਦਾ ਹੈ।
health.intro.remarkBackup=ਜੇ ਡਾਟਾ ਨਿਕਾਰਾ ਹੈ ਤਾਂ ਸਿਰਫ਼ ਬੈਕਅੱਪ ਹੀ ਮਦਦ ਕਰ ਸਕਦਾ ਹੈ।
health.intro.affirmation=ਮੈਂ ਉੱਤੇ ਦਿੱਤੀ ਜਾਣਕਾਰੀ ਨੂੰ ਪੜ੍ਹੋ ਅਤੇ ਸਮਝ ਲਿਆ ਹੈ
## Start Failure
health.fail.header=ਵਾਲਟ ਸੰਰਚਨਾ ਲੋਡ ਕਰਨ ਲਈ ਗਲਤੀ
health.fail.moreInfo=ਹੋਰ ਜਾਣਕਾਰੀ
## Check Selection
health.checkList.selectAllButton=ਸਭ ਚੋਣਾਂ ਨੂੰ ਚੁਣੋ
health.checkList.deselectAllButton=ਸਭ ਚੋਣਾਂ ਨੂੰ ਨਾ ਚੁਣੋ
health.check.runBatchBtn=ਚੁਣੀਆਂ ਚੋਣਾਂ ਨੂੰ ਚਲਾਓ
## Detail view
health.check.detail.checkScheduled=ਜਾਂਚ ਨੂੰ ਸੈਡਿਊਲ ਕੀਤਾ ਗਿਆ ਹੈ।
health.check.detail.checkRunning=ਜਾਂਚ ਇਸ ਵੇਲੇ ਚੱਲ ਰਹੀ ਹੈ…
health.check.detail.checkFinished=ਜਾਂਚ ਕਾਮਯਾਬੀ ਨਾਲ ਪੂਰੀ ਹੋਈ।
health.check.detail.checkCancelled=ਜਾਂਚ ਨੂੰ ਰੱਦ ਕੀਤਾ ਗਿਆ ਹੈ।
health.check.detail.listFilters.label=ਫਿਲਟਰ
health.check.detail.fixAllSpecificBtn=ਸਭ ਕਿਸਮਾਂ ਨੂੰ ਠੀਕ ਕਰੋ
health.check.exportBtn=ਰਿਪੋਰਟ ਨੂੰ ਐਕਸਪੋਰਟ ਕਰੋ
## Result view
health.result.severityFilter.good=ਵਧੀਆ
health.result.severityFilter.info=ਜਾਣਕਾਰੀ
health.result.severityFilter.warn=ਚੇਤਾਵਨੀ
health.result.severityFilter.crit=ਗੰਭੀਰ
health.result.fixStateFilter.fixable=ਠੀਕ ਕਰਨ ਯੋਗ
health.result.fixStateFilter.notFixable=ਠੀਕ ਨਾ ਕਰਨ ਯੋਗ
health.result.fixStateFilter.fixing=ਠੀਕ ਕੀਤਾ ਜਾ ਰਿਹਾ ਹੈ…
health.result.fixStateFilter.fixed=ਠੀਕ ਕੀਤਾ
health.result.fixStateFilter.fixFailed=ਫੇਲ੍ਹ ਕਰਨਾ ਅਸਫ਼ਲ
## Fix Application
health.fix.fixBtn=ਠੀਕ ਕਰੋ
health.fix.successTip=ਠੀਕ ਕਰਨਾ ਕਾਮਯਾਬ ਹੈ
# Preferences
preferences.title=ਮੇਰੀ ਪਸੰਦ
## General
preferences.general=ਆਮ
preferences.general.startHidden=ਜਦੋਂ Cryptomator ਸ਼ੁਰੂ ਹੋਵੇ ਤਾਂ ਵਿੰਡੋ ਲੁਕਾਓ
preferences.general.debugLogging=ਡੀਬੱਗ ਲਾਗ ਸਮਰੱਥ ਕਰੋ
preferences.general.debugDirectory=ਲਾਗ ਫਾਇਲਾਂ ਦਿਖਾਓ
preferences.general.autoStart=ਸਿਸਟਮ ਸ਼ੁਰੂ ਵੇਲੇ Cryptomator ਚਲਾਓ
preferences.general.keychainBackend=ਪਾਸਵਰਡ ਇਸ ਨਾਲ ਸੰਭਾਲੋ
## Interface
preferences.interface=ਇੰਟਰਫੇਸ
preferences.interface.theme=ਦਿੱਖ ਅਤੇ ਰਵਈਆ
preferences.interface.theme.automatic=ਆਟੋਮੈਟਿਕ
preferences.interface.theme.dark=ਗੂੜ੍ਹਾ
preferences.interface.theme.light=ਹਲਕਾ
preferences.interface.language=ਭਾਸ਼ਾ (ਮੁੜ-ਚਾਲੂ ਕਰਨ ਦੀ ਲੋੜ)
preferences.interface.language.auto=ਸਿਸਟਮ ਡਿਫਾਲਟ
preferences.interface.interfaceOrientation=ਇੰਟਰਫੇਸ ਦੀ ਸਥਿਤੀ
preferences.interface.interfaceOrientation.ltr=ਖੱਬੇ ਤੋਂ ਸੱਜੇ
preferences.interface.interfaceOrientation.rtl=ਸੱਜੇ ਤੋਂ ਖੱਬੇ
preferences.interface.showTrayIcon=ਟਰੇ ਆਈਕਾਨ ਵੇਖਾਓ (ਮੁੜ-ਚਾਲੂ ਕਰਨ ਦੀ ਲੋੜ ਹੈ)
## Volume
preferences.volume=ਵਰਚੁਅਲ ਡਰਾਇਵ
preferences.volume.type=ਮੂਲ ਵਾਲੀਅਮ ਕਿਸਮ
preferences.volume.type.automatic=ਆਟੋਮੈਟਿਕ
preferences.volume.tcp.port=ਮੂਲ TCP ਪੋਰਟ
preferences.volume.feature.readOnly=ਸਿਰਫ਼-ਪੜ੍ਹਨ ਲਈ ਮਾਊਂਟ
## Updates
preferences.updates=ਅੱਪਡੇਟ
preferences.updates.currentVersion=ਮੌਜੂਦਾ ਵਰਜ਼ਨ: %s
preferences.updates.autoUpdateCheck=ਅੱਪਡੇਟ ਲਈ ਆਪਣੇ-ਆਪ ਜਾਂਚ ਕਰੋ
preferences.updates.checkNowBtn=ਹੁਣੇ ਜਾਂਚ ਕਰੋ
preferences.updates.updateAvailable=ਉਪਲੱਬਧ %s ਵਰਜ਼ਨ ਲਈ ਅੱਪਡੇਟ ਕਰੋ।
preferences.updates.lastUpdateCheck=ਪਿਛਲੀ ਜਾਂਚ: %s
preferences.updates.lastUpdateCheck.never=ਕਦੇ ਨਹੀਂ
preferences.updates.lastUpdateCheck.recently=ਸੱਜਰੇ
preferences.updates.lastUpdateCheck.daysAgo=%s ਦਿਨ ਪਹਿਲਾਂ
preferences.updates.lastUpdateCheck.hoursAgo=%s ਘੰਟੇ ਪਹਿਲਾਂ
preferences.updates.upToDate=Cryptomator ਅੱਪ-ਟੂ-ਡੇਟ ਹੈ।
## Contribution
preferences.contribute=ਸਾਡਾ ਸਮਰਥਨ ਕਰੋ
preferences.contribute.registeredFor=%s ਲਈ ਰਜਿਸਟਰ ਕੀਤਾ ਸਹਿਯੋਗੀ ਸਰਟੀਫਿਕੇਟ
preferences.contribute.thankYou=Cryptomator ਦੇ ਖੁੱਲ੍ਹੇ ਸਰੋਤ ਵਿਕਾਸ ਨੂੰ ਸਹਿਯੋਗ ਦੇਣ ਲਈ ਤੁਹਾਡਾ ਧੰਨਵਾਦ ਹੈ!
preferences.contribute.donate=ਦਾਨ ਕਰੋ
preferences.contribute.sponsor=ਸਪਾਂਸਰ
### Remove License Key Dialog
removeCert.title=ਸਰਟੀਫਿਕੇਟ ਨੂੰ ਹਟਾਓ
removeCert.message=ਸਹਿਯੋਗੀ ਸਰਟੀਫਿਕੇਟ ਨੂੰ ਹਟਾਉਣਾ ਹੈ?
#<-- Add entries for donations and code/translation/documentation contribution -->
## About
preferences.about=ਇਸ ਬਾਰੇ
# Vault Statistics
stats.title=%s ਲਈ ਅੰਕੜੇ
stats.cacheHitRate=ਕੈਸ਼ ਹਿੱਟ ਦਰ
## Read
stats.read.throughput.idle=ਪੜ੍ਹਨ: ਵੇਹਲਾ
stats.read.throughput.kibs=ਪੜ੍ਹਨ: %.2f KiB/s
stats.read.throughput.mibs=ਪੜ੍ਹਨ: %.2f MiB/s
stats.read.total.data.none=ਡਾਟਾ ਪੜ੍ਹਨ: -
stats.read.total.data.kib=ਡਾਟਾ ਪੜ੍ਹਿਆ: %.1f KiB
stats.read.total.data.mib=ਡਾਟਾ ਪੜ੍ਹਨ: %.1f MiB
stats.read.total.data.gib=ਡਾਟਾ ਪੜ੍ਹਨ: %.1f GiB
stats.decr.total.data.none=ਡਾਟਾ ਡਿ-ਕ੍ਰਿਪਟ ਕੀਤਾ: -
stats.decr.total.data.kib=ਡਾਟਾ ਡਿਕ੍ਰਿਪਟ ਕੀਤਾ: %.1f KiB
stats.decr.total.data.mib=ਡਾਟਾ ਡਿ-ਕ੍ਰਿਪਟ ਕੀਤਾ: %.1f MiB
stats.decr.total.data.gib=ਡਾਟਾ ਡਿ-ਕ੍ਰਿਪਟ ਕੀਤਾ: %.1f GiB
stats.read.accessCount=ਕੁੱਲ ਪੜ੍ਹੇ: %d
## Write
stats.write.throughput.idle=ਲਿਖੇ: ਵੇਹਲ
stats.write.throughput.kibs=ਲਿਖਣ: %.2f KiB/s
stats.write.throughput.mibs=ਲਿਖੇ: %.2f MiB/s
stats.write.total.data.none=ਲਿਖਿਆ ਡਾਟਾ: -
stats.write.total.data.kib=ਡਾਟਾ ਲਿਖਿਆ: %.1f KiB
stats.write.total.data.mib=ਡਾਟਾ ਲਿਖਿਆ: %.1f MiB
stats.write.total.data.gib=ਡਾਟਾ ਲਿਖਿਆ: %.1f GiB
stats.encr.total.data.none=ਡਾਟਾ ਇੰਕ੍ਰਿਪਟ ਕੀਤਾ: -
stats.encr.total.data.kib=ਡਾਟਾ ਇੰਕ੍ਰਿਪਟ ਕੀਤਾ: %.1f KiB
stats.encr.total.data.mib=ਡਾਟਾ ਇੰਕ੍ਰਿਪਟ ਕੀਤਾ: %.1f MiB
stats.encr.total.data.gib=ਡਾਟਾ ਇੰਕ੍ਰਿਪਟ ਕੀਤਾ: %.1f GiB
stats.write.accessCount=ਕੁੱਲ ਲਿਖੇ: %d
## Accesses
stats.access.current=ਪਹੁੰਚ: %d
stats.access.total=ਕੁੱਲ ਪਹੁੰਚਾਂ: %d
# Main Window
## Vault List
main.vaultlist.emptyList.onboardingInstruction=ਵਾਲਟ ਜੋੜਨ ਲਈ ਇੱਥੇ ਕਲਿੱਕ ਕਰੋ
main.vaultlist.contextMenu.remove=ਹਟਾਓ…
main.vaultlist.contextMenu.lock=ਲਾਕ ਕਰੋ
main.vaultlist.contextMenu.unlock=ਅਣ-ਲਾਕ ਕਰੋ…
main.vaultlist.contextMenu.unlockNow=ਹੁਣੇ ਅਣ-ਲਾਕ ਕਰੋ
main.vaultlist.contextMenu.vaultoptions=ਵਾਲਟ ਚੋਣਾਂ ਨੂੰ ਵੇਖਾਓ
main.vaultlist.contextMenu.reveal=ਡਰਾਇਵ ਦਿਖਾਓ
main.vaultlist.contextMenu.share=…ਸਾਂਝਾ ਕਰੋ
##Notificaition
main.notification.updateAvailable=ਅੱਪਡੇਟ ਮੌਜੂਦ ਹੈ।
main.notification.support=Cryptomator ਲਈ ਸਹਿਯੋਗ।
## Vault Detail
### Welcome
main.vaultDetail.welcomeOnboarding=ਆਪਣੀਆਂ ਫਾਇਲਾਂ ਨੂੰ ਸੁਰੱਖਿਅਤ ਕਰਨ ਲਈ Cryptomator ਚੁਣਨ ਵਾਸਤੇ ਧੰਨਵਾਦ ਹੈ। ਜੇ ਤੁਹਾਨੂੰ ਮਦਦ ਚਾਹੀਦੀ ਹੋਵੇ ਤਾਂ ਸਾਡੀਆਂ ਸ਼ੁਰੂਆਤੀ ਗਾਈਡਾਂ ਵੇਖੋ:
### Locked
main.vaultDetail.lockedStatus=ਲਾਕ ਹੈ
main.vaultDetail.unlockBtn=ਅਣ-ਲਾਕ ਕਰੋ…
main.vaultDetail.unlockNowBtn=ਹੁਣੇ ਅਣ-ਲਾਕ ਕਰੋ
main.vaultDetail.optionsBtn=ਵਾਲਟ ਚੋਣਾਂ
main.vaultDetail.passwordSavedInKeychain=ਪਾਸਵਰਡ ਸੰਭਾਲਿਆ
main.vaultDetail.share=…ਸਾਂਝਾ ਕਰੋ
### Unlocked
main.vaultDetail.unlockedStatus=ਅਣ-ਲਾਕ ਹੈ
main.vaultDetail.accessLocation=ਤੁਹਾਡੇ ਵਾਲਟ ਦੀ ਸਮੱਗਰੀ ਇੱਥੋਂ ਵਰਤੀ ਜਾ ਸਕਦੀ ਹੈ:
main.vaultDetail.revealBtn=ਡਰਾਇਵ ਦਿਖਾਓ
main.vaultDetail.copyUri=URI ਨੂੰ ਕਾਪੀ ਕਰੋ
main.vaultDetail.lockBtn=ਲਾਕ ਕਰੋ
main.vaultDetail.bytesPerSecondRead=ਪੜ੍ਹਨ:
main.vaultDetail.bytesPerSecondWritten=ਲਿਖਣ:
main.vaultDetail.throughput.idle=ਵੇਹਲਾ
main.vaultDetail.throughput.kbps=%.1f KiB/s
main.vaultDetail.throughput.mbps=%.1f MiB/s
main.vaultDetail.stats=ਵਾਲਟ ਅੰਕੜੇ
main.vaultDetail.locateEncryptedFileBtn=ਇੰਕ੍ਰਿਪਟ ਕੀਤੀ ਫਾਇਲ ਨੂੰ ਲੱਭੋ
### Missing
main.vaultDetail.missing.info=Cryptomator ਇਸ ਮਾਗਰ ਉੱਤੇ ਵਾਲਟ ਨਹੀਂ ਲੱਭਿਆ ਸਕੀ।
main.vaultDetail.missing.recheck=ਮੁੜ-ਜਾਂਚੋ
main.vaultDetail.missing.remove=ਵਾਲਟ ਸੂਚੀ ਤੋਂ ਹਟਾਓ…
main.vaultDetail.missing.changeLocation=ਵਾਲਟ ਟਿਕਾਣੇ ਨੂੰ ਬਦਲੋ…
### Missing Vault Config
### Needs Migration
main.vaultDetail.migrateButton=ਵਾਲਟ ਅੱਪਗਰੇਡ ਕਰੋ
main.vaultDetail.migratePrompt=ਤੁਹਾਡੇ ਵਾਲਟ ਨੂੰ ਵਰਤੇ ਜਾਣ ਤੋਂ ਪਹਿਲਾਂ ਨਵੇਂ ਫਾਰਮੈਟ ਲਈ ਅੱਪਗਰੇਡ ਕਰਨ ਦੀ ਲੋੜ ਹੈ
### Error
main.vaultDetail.error.reload=ਮੁੜ-ਲੋਡ ਕਰੋ
main.vaultDetail.error.windowTitle=ਵਾਲਟ ਲੋਡ ਕਰਨ ਦੌਰਾਨ ਗਲਤੀ
# Wrong File Alert
wrongFileAlert.title=ਫਾਇਲਾਂ ਇੰਕ੍ਰਿਪਟ ਕਿਵੇਂ ਹੁੰਦੀਆਂ ਹਨ
wrongFileAlert.message=ਕੀ ਤੁਸੀਂ ਇਹ ਫਾਇਲਾਂ ਨੂੰ ਇੰਕ੍ਰਿਪਟ ਕਰਨ ਦੀ ਕੀਤੀ ਸੀ?
wrongFileAlert.description=ਇਸ ਮਕਸਦ ਲਈ Cryptomator ਤੁਹਾਡੇ ਸਿਸਟਮ ਫਾਇਲ ਮੈਨੇਜਰ ਵਿੱਚ ਵਾਲੀਅਮ ਦਿੰਦਾ ਹੈ।
wrongFileAlert.instruction.0=ਫਾਇਲਾਂ ਇੰਕ੍ਰਿਪਟ ਕਰਨ ਲਈ, ਅੱਗੇ ਦਿੱਤੇ ਪੜਾਅ ਹਨ:
wrongFileAlert.instruction.1=1. ਆਪਣੇ ਵਾਲਟ ਨੂੰ ਅਣ-ਲਾਕ ਕਰੋ।
wrongFileAlert.instruction.2=2. ਆਪਣੇ ਫਾਇਲ ਮੈਨੇਜਰ ਵਿੱਚ ਵਾਲੀਅਮ ਨੂੰ ਖੋਲ੍ਹਣ ਲਈ "ਦਿਖਾਓ" ਨੂੰ ਕਲਿੱਕ ਕਰੋ।
wrongFileAlert.instruction.3=3. ਆਪਣੀਆਂ ਫਾਇਲਾਂ ਇਸ ਵਾਲੀਅਮ ਵਿੱਚ ਜੋੜੋ।
wrongFileAlert.link=ਹੋਰ ਮਦਦ ਲਈ ਵੇਖੋ
# Vault Options
## General
vaultOptions.general=ਆਮ
vaultOptions.general.vaultName=ਵਾਲਟ ਦਾ ਨਾਂ
vaultOptions.general.autoLock.lockAfterTimePart1=ਨਾ-ਵਰਤਣ ਦੇ ਬਾਅਦ ਲਾਕ ਕਰੋ
vaultOptions.general.autoLock.lockAfterTimePart2=ਮਿੰਟ
vaultOptions.general.unlockAfterStartup=Cryptomator ਸ਼ੁਰੂ ਹੋਣ ਵੇਲੇ ਵਾਲਟ ਅਣ-ਲਾਕ ਕਰੋ
vaultOptions.general.actionAfterUnlock=ਕਾਮਯਾਬੀ ਨਾਲ ਅਣ-ਲਾਕ ਕਰਨ ਦੇ ਬਾਅਦ
vaultOptions.general.actionAfterUnlock.ignore=ਕੁਝ ਨਾ ਕਰੋ
vaultOptions.general.actionAfterUnlock.reveal=ਡਰਾਇਵ ਦਿਖਾਓ
vaultOptions.general.actionAfterUnlock.ask=ਪੁੱਛੋ
vaultOptions.general.startHealthCheckBtn=ਹਾਲਤ ਦੀ ਜਾਂਚ ਸ਼ੁਰੂ ਕਰੋ
## Mount
vaultOptions.mount=ਮਾਊਂਟ ਕਰਨਾ
vaultOptions.mount.info=ਮੂਲ ਸੈਟਿੰਗਾਂ ਨੂੰ ਬਦਲਣ ਲਈ ਵਰਚੁਅਲ ਡਰਾਇਵ ਪਸੰਦਾਂ ਨੂੰ ਖੋਲ੍ਹੋ।
vaultOptions.mount.readonly=ਕੇਵਲ ਪੜ੍ਹਨ ਲਈ
vaultOptions.mount.customMountFlags=ਪਸੰਦੀਦਾ ਮਾਊਂਟ ਚਿੰਨ੍ਹ
vaultOptions.mount.winDriveLetterOccupied=ਮੱਲਿਆ
vaultOptions.mount.mountPoint=ਮਾਊਂਟ ਪੁਆਇੰਟ
vaultOptions.mount.mountPoint.auto=ਆਪਣੇ-ਆਪ ਢੁੱਕਵਾਂ ਟਿਕਾਣਾ ਚੁਣ ਲਵੋ
vaultOptions.mount.mountPoint.driveLetter=ਜਾਰੀ ਕੀਤਾ ਡਰਾਇਵ ਅੱਖਰ ਵਰਤੋਂ
vaultOptions.mount.mountPoint.custom=ਚੁਣੀ ਡਾਇਰੈਕਟਰੀ ਨੂੰ ਵਰਤੋਂ
vaultOptions.mount.mountPoint.directoryPickerButton=…ਚੁਣੋ
vaultOptions.mount.mountPoint.directoryPickerTitle=ਡਾਇਰੈਕਟਰੀ ਚੁਣੋ
vaultOptions.mount.volumeType.default=ਮੂਲ (%s)
vaultOptions.mount.volumeType.restartRequired=ਇਸ ਵਾਲੀਅਮ ਕਿਸਮ ਨੂੰ ਵਰਤਣ ਲਈ Cryptomator ਨੂੰ ਮੁੜ-ਸ਼ੁਰੂ ਕਰਨ ਦੀ ਲੋੜ ਹੈ।
vaultOptions.mount.volume.tcp.port=TCP ਪੋਰਟ
vaultOptions.mount.volume.type=ਵਾਲੀਅਮ ਦੀ ਕਿਸਮ
## Master Key
vaultOptions.masterkey=ਪਾਸਵਰਡ
vaultOptions.masterkey.changePasswordBtn=ਪਾਸਵਰਡ ਬਦਲੋ
vaultOptions.masterkey.forgetSavedPasswordBtn=ਸੰਭਾਲਿਆ ਪਾਸਵਰਡ ਭੁੱਲੋ
vaultOptions.masterkey.recoveryKeyExplanation=ਜੇ ਤੁਸੀਂ ਆਪਣਾ ਪਾਸਵਰਡ ਭੁੱਲ ਗਏ ਹੋ ਤਾਂ ਤੁਹਾਡੇ ਵਾਲਟ ਲਈ ਪਹੁੰਚ ਬਹਾਲ ਕਰਨ ਵਾਸਤੇ ਸਿਰਫ਼ ਰਿਕਵਰੀ ਕੁੰਜੀ ਹੀ ਹੈ।
vaultOptions.masterkey.showRecoveryKeyBtn=ਰਿਕਰਵੀ ਕੁੰਜੀ ਦਿਖਾਓ
vaultOptions.masterkey.recoverPasswordBtn=ਪਾਸਵਰਡ ਰੀਸੈੱਟ ਕਰੋ
## Hub
vaultOptions.hub=ਰਿਕਵਰੀ
vaultOptions.hub.convertBtn=ਪਾਸਵਰਡ ਅਧਾਰਿਤ ਵਾਲਟ ਲਈ ਬਦਲੋ
# Recovery Key
## Display Recovery Key
recoveryKey.display.title=ਰਿਕਵਰੀ ਕੁੰਜੀ ਨੂੰ ਵੇਖਾਓ
recoveryKey.create.message=ਪਾਸਵਰਡ ਚਾਹੀਦਾ ਹੈ
recoveryKey.create.description="%s" ਲਈ ਰਿਕਵਰੀ ਕੁੰਜੀ ਵੇਖਣ ਵਾਸਤੇ ਆਪਣਾ ਪਾਸਵਰਡ ਦਿਓ:
recoveryKey.display.description="%s" ਲਈ ਪਹੁੰਚ ਬਹਾਲ ਕਰਨ ਵਾਸਤੇ ਹੇਠਲੀ ਰਿਕਵਰੀ ਕੁੰਜੀ ਵਰਤੀ ਜਾ ਸਕਦੀ ਹੈ:
recoveryKey.display.StorageHints=ਇਸ ਨੂੰ ਕਿਸੇ ਥਾਂ ਬਹੁਤ ਹੀ ਸੰਭਾਲ ਕੇ ਰੱਖੋ.:\n • ਇਸ ਨੂੰ ਪਾਸਵਰਡ ਮੈਨੇਜਰ ਵਰਤ ਕੇ ਸੰਭਾਲੋ\n • ਇਸ ਨੂੰ USB ਫਲੈਸ਼ ਡਰਾਇਵ ਉੱਤੇ ਸੰਭਾਲੋ\n • ਇਸ ਨੂੰ ਪੇਪਰ ਉੱਤੇ ਛਪ ਲਵੋ
## Reset Password
### Enter Recovery Key
recoveryKey.recover.title=ਪਾਸਵਰਡ ਰੀਸੈੱਟ ਕਰੋ
recoveryKey.recover.prompt='%s" ਲਈ ਰਿਕਵਰੀ ਕੁੰਜੀ ਦਿਓ:
recoveryKey.recover.correctKey=ਇਹ ਜਾਇਜ਼ ਰਿਕਰਵੀ ਕੁੰਜੀ ਹੈ
recoveryKey.recover.wrongKey=ਇਹ ਰਿਕਵਰੀ ਕੁੰਜੀ ਵੱਖਰੇ ਵਾਲਟ ਨਾਲ ਸੰਬੰਧਿਤ ਹੈ
recoveryKey.recover.invalidKey=ਇਹ ਜਾਇਜ਼ ਰਿਕਰਵੀ ਕੁੰਜੀ ਨਹੀਂ ਹੈ
recoveryKey.printout.heading=Cryptomator ਰਿਕਵਰੀ ਕੁੰਜੀ\n"%s"\n
### Reset Password
recoveryKey.recover.resetBtn=ਰੀਸੈੱਟ ਕਰੋ
### Recovery Key Password Reset Success
recoveryKey.recover.resetSuccess.message=ਪਾਸਵਰਡ ਨੂੰ ਕਾਮਯਾਬੀ ਨਾਲ ਮੁੜ-ਸੈੱਟ ਕੀਤਾ ਗਿਆ
recoveryKey.recover.resetSuccess.description=ਤੁਸੀਂ ਆਪਣੇ ਵਾਲਟ ਨੂੰ ਨਵੇਂ ਪਾਸਵਰਡ ਨਾਲ ਖੋਲ੍ਹ ਸਕਦੇ ਹੋ
### Recovery Key Vault Config Reset Success
# Recover Vault Config File and/or Masterkey
##Add Existing Vault without recovery - Dialog
##Vault Already Exists - Dialog
##Invalid Selection - Dialog
## Contact Hub Vault Owner - Dialog
contactHubVaultOwner.title=Hub ਵਾਲਟ
##Dialog Title
## OnBoarding
###Vault Config Missing
###Masterkey Missing
## Expert Settings
# Convert Vault
convertVault.title=ਵਾਲਟ ਨੂੰ ਬਦਲੋ
convertVault.convert.convertBtn.before=ਬਦਲੋ
convertVault.convert.convertBtn.processing=…ਬਦਲਿਆ ਜਾ ਰਿਹਾ ਹੈ
convertVault.success.message=ਬਦਲਣਾ ਕਾਮਯਾਬ ਹੈ
# New Password
newPassword.promptText=ਨਵਾਂ ਪਾਸਵਰਡ ਦਿਓ
newPassword.reenterPassword=ਨਵੇਂ ਪਾਸਵਰਡ ਦੀ ਤਸਦੀਕ ਕਰੋ
newPassword.passwordsMatch=ਪਾਸਵਰਡ ਮਿਲਦੇ!
newPassword.passwordsDoNotMatch=ਪਾਸਵਰਡ ਮਿਲਦੇ ਨਹੀਂ ਹਨ
passwordStrength.messageLabel.tooShort=ਘੱਟ-ਘੱਟੋ %d ਅੱਖਰ ਵਰਤੋਂ
passwordStrength.messageLabel.0=ਬਹੁਤ ਕਮਜ਼ੋਰ
passwordStrength.messageLabel.1=ਕਮਜ਼ੋਰ
passwordStrength.messageLabel.2=ਠੀਕ-ਠਾਕ
passwordStrength.messageLabel.3=ਮਜ਼ਬੂਤ
passwordStrength.messageLabel.4=ਬਹੁਤ ਮਜ਼ਬੂਤ
# Quit
quit.title=ਐਪਲੀਕੇਸ਼ਨ ਵਿੱਚੋਂ ਬਾਹਰ ਜਾਓ
quit.message=ਅਣ-ਲਾਕ ਕੀਤੇ ਵਾਲਟ ਹਨ
quit.description=ਤਸਦੀਕ ਕਰੋ ਕਿ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ। Cryptomator ਡਾਟਾ ਖ਼ਰਾਬ ਹੋਣ ਤੋਂ ਬਚਣ ਲਈ ਸਾਰੇ ਅਣ-ਲਾਕ ਕੀਤੇ ਵਾਲਟਾਂ ਨੂੰ ਧਿਆਨ ਨਾਲ ਬੰਦ ਕਰੇਗਾ।
quit.lockAndQuitBtn=ਲਾਕ ਕਰੋ ਤੇ ਬਾਹਰ ਜਾਓ
# Forced Quit
quit.forced.message=ਕੁਝ ਵਾਲਟਾਂ ਨੂੰ ਲਾਕ ਨਹੀਂ ਕੀਤਾ ਜਾ ਸਕੇਗਾ
quit.forced.description=ਬਾਕੀ ਰਹਿੰਦੀਆਂ ਕਾਰਵਾਈਆਂ ਜਾਂ ਫ਼ਾਈਲਾਂ ਖੁੱਲ੍ਹਣ ਕਰਕੇ "%s" ਵਾਲਟ ਨੂੰ ਲਾਕ ਕਰਨ ਨੂੰ ਰੋਕਿਆ ਗਿਆ ਹੈ। ਤੁਸੀਂ ਬਾਕੀ ਰਹਿੰਦੇ ਵਾਲਟਾਂ ਨੂੰ ਧੱਕੇ ਨਾਲ ਲਾਕ ਕਰ ਸਕਦੇ ਹੋ, ਪਰ I/O ਵਿੱਚ ਰੁਕਾਵਟ ਪਾਉਣ ਨਾਲ ਨਾ-ਸੰਭਾਲਿਆ ਡਾਟਾ ਖਤਮ ਹੋ ਜਾ ਸਕਦਾ ਹੈ।
quit.forced.forceAndQuitBtn=ਮਜ਼ਬੂਰ ਕਰੋ ਤੇ ਬਾਹਰ ਜਾਓ
# Update Reminder
updateReminder.title=ਅੱਪਡੇਟ ਲਈ ਜਾਂਚ ਕਰੋ
updateReminder.message=ਅੱਪਡੇਟ ਲਈ ਜਾਂਚ ਕਰਨੀ ਹੈ?
updateReminder.description=ਨਵੇਂ ਫ਼ੀਚਰਾਂ, ਠੀਕ ਕੀਤੇ ਬੱਗ ਅਤੇ ਸੁਰੱਖਿਆ ਸੁਧਾਰਾਂ ਨਾਲ ਅੱਪਡੇਟ ਰਹੋ। ਅਸੀਂ ਆਪਣੇ-ਆਪ ਅੱਪਡੇਟ ਕਰਨ ਦੀ ਸਿਫਾਰਸ਼ ਕਰਦੇ ਹਾਂ।
updateReminder.notNow=ਹੁਣੇ ਨਹੀਂ
updateReminder.yesOnce=ਹਾਂ, ਇੱਕ ਵਾਰ
updateReminder.yesAutomatically=ਹਾਂ, ਆਪਣੇ-ਆਪ
#Dokany Support End
dokanySupportEnd.title=ਬਰਤਰਫ਼ੀ ਨੋਟਿਸ
dokanySupportEnd.message=Dokany ਲਈ ਸਹਿਯੋਗ ਖ਼ਤਮ
dokanySupportEnd.preferencesBtn=ਪਸੰਦੀਦਾ ਖੋਲ੍ਹੋ
#Retry If Readonly
retryIfReadonly.title=ਵਾਲਟ ਪਹੁੰਚ ਲਈ ਪਾਬੰਦੀ ਹੈ
retryIfReadonly.message=ਵਾਲਟ ਡਾਇਰੈਕਟਰੀ ਲਈ ਕੋਈ ਲਿਖਣ ਪਹੁੰਚ ਨਹੀਂ ਹੈ
retryIfReadonly.retry=ਬਦਲੋ ਅਤੇ ਮੁੜ-ਕੋਸ਼ਿਸ਼ ਕਰੋ
# Share Vault
shareVault.title=ਵਾਲਟ ਨੂੰ ਸਾਂਝਾ ਕਰੋ
shareVault.message=ਕੀ ਤੁਸੀਂ ਆਪਣੇ ਵਾਲਟ ਨੂੰ ਹੋਰਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ?
shareVault.description=ਆਪਣੇ ਵਾਲਟ ਨੂੰ ਲੋਕਾਂ ਨਾਲ ਸਾਂਝਾ ਕਰਨ ਲਈ ਹਮੇਸ਼ਾਂ ਧਿਆਨ ਰੱਖੋ। ਸੰਖੇਪ ਵਿੱਚ ਪੜਾਅ ਅੱਗੇ ਦਿੱਤੇ ਹਨ:
shareVault.instruction.1=1. ਇੰਕ੍ਰਿਪਟ ਕੀਤੇ ਵਾਲਟ ਫੋਲਡਰ ਦੀ ਪਹੁੰਚ ਕਲਾਉਡ ਸਟੋਰੇਜ਼ ਰਾਹੀਂ ਸਾਂਝੀ ਕਰੋ।
shareVault.instruction.2=2. ਵਾਲਟ ਪਾਸਵਰਡ ਨੂੰ ਸੁਰੱਖਿਅਤ ਢੰਗ ਨਾਲ ਸਾਂਝਾ ਕਰੋ।
shareVault.remarkBestPractices=ਹੋਰ ਜਾਣਕਾਰੀ ਲਈ, ਬੇਹਤਰੀਨ ਅਮਲਾਂ ਦੇ ਸੁਝਾਆਵਾਂ ਨੂੰ ਸਾਡੇ ਦਸਤਾਵੇਜ਼ਾਂ ਵਿੱਚ ਵੇਖੋ।
shareVault.hubAd.description=ਟੀਮਾਂ ਨਾਲ ਕੰਮ ਕਰਨ ਲਈ ਸੁਰੱਖਿਅਤ ਢੰਗ
shareVault.hubAd.keyManagement=• ਸਿਫ਼ਰ-ਜਾਣਕਾਰੀ ਕੁੰਜੀ ਇੰਤਜ਼ਾਮ
shareVault.hubAd.authentication=• ਸਖ਼ਤ ਪਰਮਾਣੀਕਰਨ
shareVault.hubAd.encryption=• ਸਿਰ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ
shareVault.visitHub=Cryptomator Hub ਨੂੰ ਖੋਲ੍ਹੋ
shareVault.hub.message=ਹੱਬ ਵਾਲਟ ਨੂੰ ਕਿਵੇਂ ਸਾਂਝਾ ਕਰ ਸਕਦੇ ਹਾਂ
shareVault.hub.instruction.1=1. ਇੰਕ੍ਰਿਪਟ ਕੀਤੇ ਵਾਲਟ ਫੋਲਡਰ ਦੀ ਪਹੁੰਚ ਕਲਾਉਡ ਸਟੋਰੇਜ਼ ਰਾਹੀਂ ਸਾਂਝੀ ਕਰੋ।
shareVault.hub.instruction.2=2. Cryptomator Hub ਵਿੱਚ ਟੀਮ ਮੈਂਬਰਾਂ ਨੂੰ ਪਹੁੰਚ ਦੀ ਮਨਜ਼ੂਰੀ ਦਿਓ।
shareVault.hub.openHub=Cryptomator Hub ਨੂੰ ਖੋਲ੍ਹੋ
# Decrypt File Names
# Event View
eventView.filter.allVaults=ਸਭ
## event list entries