Files
cryptomator/src/main/resources/i18n/strings_pa.properties
T
CryptobotandGitHub 2a5e09bc32 New Crowdin updates (#1758)
New translations strings.properties

Turkish; Latvian; Slovak; Polish; Norwegian Nynorsk; Hungarian; Norwegian Bokmal; Russian; Catalan; Spanish; Portuguese; French; Japanese; German; Portuguese, Brazilian; Arabic; Latin); Czech; Italian; Punjabi; Greek; Swedish; Indonesian; Serbian (Cyrillic); Chinese Traditional; Hindi; Korean; Dutch; Bosnian; Romanian; Chinese Simplified; 

[ci skip]
2021-09-22 16:27:28 +02:00

321 lines
24 KiB
Properties

# Locale Specific CSS files such as CJK, RTL,...
# Generics
## Button
generic.button.apply=ਲਾਗੂ ਕਰੋ
generic.button.back=ਪਿੱਛੇ
generic.button.cancel=ਰੱਦ ਕਰੋ
generic.button.change=ਬਦਲੋ
generic.button.close=ਬੰਦ ਕਰੋ
generic.button.copy=ਕਾਪੀ ਕਰੋ
generic.button.copied=ਕਾਪੀ ਕੀਤਾ!
generic.button.done=ਮੁਕੰਮਲ
generic.button.next=ਅੱਗੇ
generic.button.print=ਪਰਿੰਟ ਕਰੋ
## Error
# Defaults
defaults.vault.vaultName=ਵਾਲਟ
# Tray Menu
traymenu.showMainWindow=ਵੇਖਾਓ
traymenu.showPreferencesWindow=ਮੇਰੀ ਪਸੰਦ
traymenu.lockAllVaults=ਸਾਰੇ ਲਾਕ ਕਰੋ
traymenu.quitApplication=ਬਾਹਰ
traymenu.vault.unlock=ਅਣ-ਲਾਕ ਕਰੋ
traymenu.vault.lock=ਲਾਕ ਕਰੋ
traymenu.vault.reveal=ਦਿਖਾਓ
# Add Vault Wizard
addvaultwizard.title=ਵਾਲਟ ਜੋੜੋ
## Welcome
addvaultwizard.welcome.newButton=ਨਵਾਂ ਵਾਲਟ ਬਣਾਓ
addvaultwizard.welcome.existingButton=ਮੌਜੂਦਾ ਵਾਲਟ ਖੋਲ੍ਹੋ
## New
### Name
addvaultwizard.new.nameInstruction=ਵਾਲਟ ਲਈ ਨਾਂ ਚੁਣੋ
addvaultwizard.new.namePrompt=ਵਾਲਟ ਦਾ ਨਾਂ
### Location
addvaultwizard.new.locationInstruction=ਤੁਹਾਡੇ ਵਾਲੇਟ ਲਈ ਇੰਕ੍ਰਿਪਟ ਕੀਤੀਆਂ ਫ਼ਾਇਲਾਂ Cryptomator ਕਿੱਥੇ ਸਟੋਰ ਕਰੇ?
addvaultwizard.new.locationLabel=ਸਟੋਰੇਜ਼ ਦੀ ਥਾਂ
addvaultwizard.new.locationPrompt=
addvaultwizard.new.directoryPickerLabel=ਪਸੰਦੀਦਾ ਟਿਕਾਣਾ
addvaultwizard.new.directoryPickerButton=…ਚੁਣੋ
addvaultwizard.new.directoryPickerTitle=ਡਾਇਰੈਕਟਰੀ ਚੁਣੋ
addvaultwizard.new.invalidName=ਵਾਲਟ ਦਾ ਨਾਂ ਗਲਤ ਹੈ। ਨਿਯਮਤ ਡਾਇਰੈਕਟਰੀ ਨਾਂ ਦੇਣ ਬਾਰੇ ਵਿਚਾਰੋ।
### Password
addvaultwizard.new.createVaultBtn=ਵਾਲਟ ਬਣਾਓ
addvaultwizard.new.generateRecoveryKeyChoice=ਤੁਸੀਂ ਬਿਨਾਂ ਪਾਸਵਰਡ ਦੇ ਆਪਣੇ ਡਾਟੇ ਨੂੰ ਇਸਤੇਮਾਲ ਨਹੀਂ ਕਰ ਸਕੋਗੇ। ਕੀ ਤੁਸੀਂ ਰਿਕਵਰੀ ਕੁੰਜੀ ਚਾਹੋਗੇ, ਜੇ ਕਿਤੇ ਤੁਸੀਂ ਆਪਣਾ ਪਾਸਵਰਡ ਭੁੱਲ ਜਾਓ?
addvaultwizard.new.generateRecoveryKeyChoice.yes=ਹਾਂ ਜੀ ਬਿਲਕੁਲ, ਅਫਸੋਸ ਨਾਲੋਂ ਸਾਵਧਾਨੀ ਚੰਗੀ ਹੈ
addvaultwizard.new.generateRecoveryKeyChoice.no=ਨਹੀਂ ਜੀ ਸ਼ੁਕਰੀਆ, ਮੈਨੂੰ ਆਪਣਾ ਪਾਸਵਰਡ ਯਾਦ ਰਹੇਗਾ
### Information
addvault.new.readme.storageLocation.fileName=IMPORTANT.rtf
addvault.new.readme.storageLocation.1=⚠️ ਵਾਲੇਟ ਫਾਇਲਾਂ ⚠️
addvault.new.readme.storageLocation.2=ਇਹ ਤੁਹਾਡੇ ਵਾਲਟ ਦਾ ਸਟੋਰੇਜ਼ ਟਿਕਾਣਾ ਹੈ।
addvault.new.readme.storageLocation.3=ਨਾ ਕਰੋ
addvault.new.readme.storageLocation.4=• ਇਸ ਡਾਇਰੈਕਟਰੀ ਵਿੱਚ ਕਿਸੇ ਫਾਇਲ ਨਾਲ ਛੇੜਛਾੜ ਜਾਂ
addvault.new.readme.storageLocation.5=• ਇਸ ਡਾਇਰੈਕਟਰੀ ਵਿੱਚ ਇੰਕ੍ਰਿਪਸ਼ਨ ਲਈ ਕੋਈ ਫਾਇਲ ਨਾ ਚੇਪੋ।
addvault.new.readme.storageLocation.6=ਜੇ ਤੁਸੀਂ ਫਾਇਲਾਂ ਨੂੰ ਇੰਕ੍ਰਿਪਟ ਕਰਨਾ ਜਾਂ ਵਾਲਟ ਦੀ ਸਮੱਗਰੀ ਨੂੰ ਵੇਖਣਾ ਚਾਹੁੰਦੇ ਹੋ ਤਾਂ ਇੰਝ ਕਰੋ:
addvault.new.readme.storageLocation.7=1. ਇਸ ਵਾਲਟ ਨੂੰ Cryptomator ਵਿੱਚ ਜੋੜੋ।
addvault.new.readme.storageLocation.8=2. Cryptomator ਵਿੱਚ ਵਾਲਟ ਨੂੰ ਅਣ-ਲਾਕ ਕਰੋ।
addvault.new.readme.storageLocation.9=3. "ਦਿਖਾਓ" ਬਟਨ ਨੂੰ ਕਲਿੱਕ ਕਰਕੇ ਪਹੁੰਚ ਟਿਕਾਣੇ ਨੂੰ ਖੋਲ੍ਹੋ।
addvault.new.readme.storageLocation.10=ਜੇ ਤੁਹਾਨੂੰ ਮਦਦ ਚਾਹੀਦੀ ਹੈ ਤਾਂ ਦਸਤਾਵੇਜ਼ ਵੇਖੋ: %s
addvault.new.readme.accessLocation.fileName=WELCOME.rtf
addvault.new.readme.accessLocation.1=🔐️ ਇੰਕ੍ਰਿਪਟ ਕੀਤਾ ਵਾਲੀਅਮ 🔐️
addvault.new.readme.accessLocation.2=ਇਹ ਤੁਹਾਡੇ ਵਾਲਟ ਦਾ ਪਹੁੰਚ ਟਿਕਾਣਾ ਹੈ।
addvault.new.readme.accessLocation.3=ਇਸ ਵਾਲੀਅਮ ਵਿੱਚ ਜੋੜੀ ਗਈ ਕੋਈ ਵੀ ਫਾਇਲ Cryptomator ਵਲੋਂ ਇੰਕ੍ਰਿਪਟ ਕੀਤੀ ਜਾਵੇਗੀ। ਤੁਸੀਂ ਇਸ ਨੂੰ ਕਿਸੇ ਵੀ ਆਮ ਡਰਾਇਵ/ਫੋਲਡਰ ਵਾਂਗ ਵਰਤ ਸਕਦੇ ਹੋ। ਇਹ ਕੇਵਲ ਇਸ ਦੀ ਸਮੱਗਰੀ ਵੇਖਣ ਲਈ ਹੀ ਡਿ-ਕ੍ਰਿਪਟ ਹੁੰਦਾ ਹੈ, ਤੁਹਾਡੀਆਂ ਫਾਇਲਾਂ ਤੁਹਾਡੀ ਹਾਰਡ ਡਰਾਇਵ ਉੱਤੇ ਹਮੇਸ਼ਾਂ ਇੰਕ੍ਰਿਪਟ ਰਹਿੰਦੀਆਂ ਹਨ।
addvault.new.readme.accessLocation.4=ਇਹ ਫਾਇਲ ਕਿਸੇ ਵੀ ਵੇਲੇ ਹਟਾ ਸਕਦੇ ਹੋ।
## Existing
addvaultwizard.existing.instruction=ਆਪਣੇ ਮੌਜੂਦਾ ਵਾਲਟ ਦੀ "masterkey.cryptomator" ਫਾਇਲ ਚੁਣੋ।
addvaultwizard.existing.chooseBtn=…ਚੁਣੋ
addvaultwizard.existing.filePickerTitle=ਮਾਸਟਰ-ਕੁੰਜੀ ਫਾਇਲ ਚੁਣੋ
## Success
addvaultwizard.success.nextStepsInstructions="%s" ਵਾਲਟ ਜੋੜਿਆ ਗਿਆ।\nਇਸ ਵਾਲਟ ਲਈ ਪਹੁੰਚ ਜਾਂ ਸਮੱਗਰੀ ਜੋੜਨ ਵਾਸਤੇ ਤੁਹਾਨੂੰ ਇਸ ਨੂੰ ਅਣ-ਲਾਕ ਕਰਨਾ ਹੋਵੇਗਾ। ਬਦਲਵੇਂ ਰੂਪ ਵਿੱਚ ਤੁਸੀਂ ਕਿਸੇ ਵੀ ਵੇਲੇ ਇਸ ਨੂੰ ਅਣ-ਲਾਕ ਕਰ ਸਕਦੇ ਹੋ।
addvaultwizard.success.unlockNow=ਹੁਣੇ ਅਣ-ਲਾਕ ਕਰੋ
# Remove Vault
removeVault.title=ਵਾਲਟ ਹਟਾਓ
removeVault.information=ਇਸ ਸਿਰਫ਼ Cryptomator ਨੂੰ ਇਹ ਵਾਲਟ ਭੁਲਾਏਗਾ। ਤੁਸੀਂ ਇਸ ਨੂੰ ਬਾਅਦ ਵਿੱਚ ਵੀ ਜੋੜ ਸਕਦੇ ਹੋ। ਕੋਈ ਵੀ ਇੰਕ੍ਰਿਪਟ ਕੀਤੀ ਫਾਇਲ ਤੁਹਾਡੀ ਹਾਰਡ ਡਰਾਇਵ ਉਤੋਂ ਹਟਾਈ ਨਹੀਂ ਜਾਵੇਗੀ।
removeVault.confirmBtn=ਵਾਲਟ ਹਟਾਓ
# Change Password
changepassword.title=ਪਾਸਵਰਡ ਬਦਲੋ
changepassword.enterOldPassword="%s" ਲਈ ਮੌਜੂਦਾ ਪਾਸਵਰਡ ਦਿਓ
changepassword.finalConfirmation=ਮੈਂ ਸਮਝਦਾ/ਸਮਝਦੀ ਹਾਂ ਕਿ ਜੇ ਮੈਂ ਪਾਸਵਰਡ ਭੁੱਲਿਆ/ਭੁੱਲੀ ਤਾਂ ਮੈਂ ਆਪਣਾ ਡਾਟਾ ਵਰਤ ਨਹੀਂ ਸਕਾਂਗਾ/ਸਕਾਂਗੀ
# Forget Password
forgetPassword.title=ਪਾਸਵਰਡ ਭੁੱਲ ਗਏ
forgetPassword.information=ਇਹ ਤੁਹਾਡੇ ਸਿਸਟਮ ਦੇ ਕੀ-ਚੇਨ ਵਿੱਚੋਂ ਇਸ ਵਾਲਟ ਦੇ ਸੰਭਾਲੇ ਪਾਸਵਰਡ ਨੂੰ ਹਟਾਏਗਾ।
forgetPassword.confirmBtn=ਪਾਸਵਰਡ ਭੁੱਲ ਗਏ
# Unlock
unlock.passwordPrompt="%s" ਲਈ ਪਾਸਵਰਡ ਦਿਓ:
unlock.savePassword=ਪਾਸਵਰਡ ਯਾਦ ਰੱਖੋ
unlock.unlockBtn=ਅਣ-ਲਾਕ ਕਰੋ
##
unlock.chooseMasterkey.filePickerTitle=ਮਾਸਟਰ-ਕੁੰਜੀ ਫਾਇਲ ਚੁਣੋ
## Success
unlock.success.rememberChoice=ਚੋਣਾਂ ਯਾਦ ਰੱਖੋ, ਇਹ ਮੁੜ ਕੇ ਨਾ ਵੇਖਾਓ
unlock.success.revealBtn=ਡਰਾਇਵ ਦਿਖਾਓ
## Failure
unlock.error.heading=ਵਾਲਟ ਅਣ-ਲਾਕ ਕਰਨ ਲਈ ਅਸਮਰੱਥ
### Invalid Mount Point
unlock.error.invalidMountPoint.notExisting="%s" ਮਾਊਂਟ ਪੁਆਇੰਟ ਡਾਇਰੈਕਟਰੀ ਨਹੀਂ, ਖਾਲੀ ਨਹੀਂ ਜਾਂ ਮੌਜੂਦ ਹੀ ਨਹੀਂ ਹੈ।
unlock.error.invalidMountPoint.existing="%s" ਮਾਊਂਟ ਪੁਆਇੰਟ ਪਹਿਲਾਂ ਹੀ ਮੌਜੂਦ ਹੈ ਜਾਂ ਉਸ ਦਾ ਮੂਲ ਫੋਲਡਰ ਗੁੰਮ ਹੈ।
# Lock
## Force
lock.forced.heading=ਸਧਾਰਨ ਲਾਕ ਕਰਨਾ ਅਸਫ਼ਲ ਹੈ
lock.forced.message=ਬਾਕੀ ਰਹਿੰਦੀਆਂ ਕਾਰਵਾਈਆਂ ਜਾਂ ਫ਼ਾਈਲਾਂ ਖੁੱਲ੍ਹਣ ਕਰਕੇ "%s" ਲਾਕ ਕਰਨ ਨੂੰ ਰੋਕਿਆ ਗਿਆ ਹੈ। ਤੁਸੀਂ ਇਸ ਵਾਲਟ ਨੂੰ ਧੱਕੇ ਨਾਲ ਲਾਕ ਕਰ ਸਕਦੇ ਹੋ, ਪਰ I/O ਵਿੱਚ ਰੁਕਾਵਟ ਪਾਉਣ ਨਾਲ ਨਾ-ਸੰਭਾਲਿਆ ਡਾਟਾ ਖਤਮ ਹੋ ਜਾ ਸਕਦਾ ਹੈ।
lock.forced.confirmBtn=ਧੱਕੇ ਨਾਲ ਲਾਕ ਕਰੋ
## Failure
lock.fail.heading=ਵਾਲਟ ਲਾਕ ਕਰਨਾ ਅਸਫ਼ਲ ਹੈ।
lock.fail.message=ਵਾਲਟ "%s" ਨੂੰ ਲਾਕ ਨਹੀਂ ਕੀਤਾ ਜਾ ਸਕਿਆ। ਯਕੀਨੀ ਬਣਾਓ ਕਿ ਨਾ-ਸੰਭਾਲੇ ਕੰਮ ਨੂੰ ਹੋਰ ਥਾਂ ਸੰਭਾਲ ਲਿਆ ਹੈ ਅਤੇ ਖਾਸ ਪੜ੍ਹਨ/ਲਿਖਣ ਕਾਰਵਾਈਆਂ ਪੂਰੀਆਂ ਹੋਈਆਂ ਹਨ। ਵਾਲਟ ਨੂੰ ਬੰਦ ਕਰਨ ਲਈ Cryptomator ਕਾਰਵਾਈ ਨੂੰ ਖਤਮ ਕਰੋ।
# Migration
migration.title=ਵਾਲਟ ਅੱਪਗਰੇਡ ਕਰੋ
## Start
migration.start.prompt=ਤੁਹਾਡੇ ਵਾਲੇਟ "%s" ਨੂੰ ਨਵੇਂ ਫਾਰਮੈਟ ਲਈ ਅੱਪਗਰੇਡ ਕਰਨ ਦੀ ਲੋੜ ਹੈ। ਜਾਰੀ ਰੱਖਣ ਤੋਂ ਪਹਿਲਾਂ ਪੱਕਾ ਕਰੋ ਕਿ ਇਸ ਵਾਲਟ ਨੂੰ ਪ੍ਰਭਾਵਿਤ ਕਰਨ ਵਾਲੀ ਕੋਈ ਵੀ ਸਿੰਕਰੋਨਾਈਜੇਸ਼ਨ ਬਾਕੀ ਨਹੀਂ ਰਹਿੰਦੀ ਹੈ।
migration.start.confirm=ਹਾਂ, ਮੇਰਾ ਵਾਲਟ ਪੂਰੀ ਤਰ੍ਹਾਂ ਸਿੰਕ ਹੈ
## Run
migration.run.enterPassword="%s" ਲਈ ਪਾਸਵਰਡ ਦਿਓ
migration.run.startMigrationBtn=ਵਾਲਟ ਮਾਈਗਰੇਟ ਕਰੋ
migration.run.progressHint=ਇਸ ਨੂੰ ਕੁਝ ਵੇਲਾ ਲੱਗ ਸਕਦਾ ਹੈ…
## Success
migration.success.nextStepsInstructions="%s" ਕਾਮਯਾਬੀ ਨਾਲ ਮਾਈਗਰੇਟ ਕੀਤਾ\nਹੁਣ ਤੁਸੀਂ ਆਪਣੇ ਵਾਲਟ ਨੂੰ ਅਣ-ਲਾਕ ਕਰ ਸਕਦੇ ਹੋ।
migration.success.unlockNow=ਹੁਣੇ ਅਣ-ਲਾਕ ਕਰੋ
## Missing file system capabilities
migration.error.missingFileSystemCapabilities.title=ਗੈਰ-ਸਹਾਇਕ ਫਾਇਲ ਸਿਸਟਮ
migration.error.missingFileSystemCapabilities.description=ਮਾਈਗਰੇਸ਼ਨ ਸ਼ੁਰੂ ਨਹੀਂ ਹੋਈ ਸੀ, ਕਿਉਂਕਿ ਤੁਹਾਡਾ ਵਾਲਟ ਅਢੁੱਕਵੇਂ ਫਾਇਲ ਸਿਸਟਮ ਉੱਤੇ ਮੌਜੂਦ ਹੈ।
migration.error.missingFileSystemCapabilities.reason.LONG_FILENAMES=ਫਾਇਲ ਸਿਸਟਮ ਲੰਮੇ ਫਾਇਲ ਨਾਵਾਂ ਲਈ ਸਹਾਇਕ ਨਹੀਂ ਹੈ।
migration.error.missingFileSystemCapabilities.reason.LONG_PATHS=ਫਾਇਲ ਸਿਸਟਮ ਲੰਮੇ ਮਾਰਗਾਂ ਲਈ ਸਹਾਇਕ ਨਹੀਂ ਹੈ।
migration.error.missingFileSystemCapabilities.reason.READ_ACCESS=ਫਾਇਲ ਸਿਸਟਮ ਪੜ੍ਹਨ ਦੀ ਇਜਾਜ਼ਤ ਨਹੀਂ ਦਿੰਦਾ ਹੈ।
migration.error.missingFileSystemCapabilities.reason.WRITE_ACCESS=ਫਾਇਲ ਸਿਸਟਮ ਲਿਖਣ ਦੀ ਇਜਾਜ਼ਤ ਨਹੀਂ ਦਿੰਦਾ ਹੈ।
## Impossible
migration.impossible.heading=ਵਾਲਟ ਮਾਈਗਰੇਟ ਕਰਨ ਲਈ ਅਸਮਰੱਥ
migration.impossible.reason=ਵਾਲਟ ਨੂੰ ਆਪਣੇ-ਆਪ ਮਾਈਗਰੇਟ ਨਹੀਂ ਕੀਤਾ ਜਾ ਸਕਦਾ ਹੈ, ਕਿਉਂਕਿ ਇਸ ਦਾ ਸਟੋਰੇਜ਼ ਟਿਕਾਣਾ ਜਾਂ ਪਹੁੰਚ ਪੁਆਇੰਟ ਅਨੁਕੂਲ ਨਹੀਂ ਹੈ।
migration.impossible.moreInfo=ਵਾਲਟ ਨੂੰ ਅਜੇ ਵੀ ਪੁਰਾਣੇ ਵਰਜ਼ਨ ਨਾਲ ਖੋਲ੍ਹਿਆ ਜਾ ਸਕਦਾ ਹੈ। ਵਾਲਟ ਨੂੰ ਖੁਦ ਕਿਵੇਂ ਮਾਈਗਰੇਟ ਕਰੀਏ, ਇਸ ਬਾਰੇ ਹਦਾਇਤਾਂ ਲਈ ਵੇਖੋ
# Health Check
## Start
## Start Failure
## Check Selection
## Detail view
## Fix Application
# Preferences
preferences.title=ਮੇਰੀ ਪਸੰਦ
## General
preferences.general=ਆਮ
preferences.general.theme=ਦਿੱਖ ਅਤੇ ਰਵਈਆ
preferences.general.theme.automatic=ਆਟੋਮੈਟਿਕ
preferences.general.theme.light=ਹਲਕਾ
preferences.general.theme.dark=ਗੂੜ੍ਹਾ
preferences.general.unlockThemes=ਗੂੜ੍ਹਾ ਢੰਗ ਅਣ-ਲਾਕ ਕਰੋ
preferences.general.showMinimizeButton=ਘੱਟੋ-ਘੱਟ ਬਟਨ ਦਿਖਾਓ
preferences.general.showTrayIcon=ਟਰੇ ਆਈਕਾਨ ਵੇਖਾਓ (ਮੁੜ-ਚਾਲੂ ਕਰਨ ਦੀ ਲੋੜ ਹੈ)
preferences.general.startHidden=ਜਦੋਂ Cryptomator ਸ਼ੁਰੂ ਹੋਵੇ ਤਾਂ ਵਿੰਡੋ ਲੁਕਾਓ
preferences.general.debugLogging=ਡੀਬੱਗ ਲਾਗ ਸਮਰੱਥ ਕਰੋ
preferences.general.debugDirectory=ਲਾਗ ਫਾਇਲਾਂ ਦਿਖਾਓ
preferences.general.autoStart=ਸਿਸਟਮ ਸ਼ੁਰੂ ਵੇਲੇ Cryptomator ਚਲਾਓ
preferences.general.keychainBackend=ਪਾਸਵਰਡ ਇਸ ਨਾਲ ਸੰਭਾਲੋ
preferences.general.interfaceOrientation=ਇੰਟਰਟੇਸ ਸਥਿਤੀ
preferences.general.interfaceOrientation.ltr=ਖੱਬੇ ਤੋਂ ਸੱਜਾ
preferences.general.interfaceOrientation.rtl=ਸੱਜੇ ਤੋਂ ਖੱਬਾ
## Volume
preferences.volume=ਵਰਚੁਅਲ ਡਰਾਇਵ
preferences.volume.type=ਵਾਲੀਅਮ ਦੀ ਕਿਸਮ
preferences.volume.webdav.port=WebDAV ਪੋਰਟ
preferences.volume.webdav.scheme=WebDAV ਸਕੀਮ
## Updates
preferences.updates=ਅੱਪਡੇਟ
preferences.updates.currentVersion=ਮੌਜੂਦਾ ਵਰਜ਼ਨ: %s
preferences.updates.autoUpdateCheck=ਅੱਪਡੇਟ ਲਈ ਆਪਣੇ-ਆਪ ਜਾਂਚ ਕਰੋ
preferences.updates.checkNowBtn=ਹੁਣੇ ਜਾਂਚ ਕਰੋ
preferences.updates.updateAvailable=ਉਪਲੱਬਧ %s ਵਰਜ਼ਨ ਲਈ ਅੱਪਡੇਟ ਕਰੋ।
## Contribution
#<-- Add entries for donations and code/translation/documentation contribution -->
## About
preferences.about=ਇਸ ਬਾਰੇ
# Vault Statistics
stats.title=%s ਲਈ ਅੰਕੜੇ
stats.cacheHitRate=ਕੈਸ਼ ਹਿੱਟ ਦਰ
## Read
stats.read.throughput.idle=ਪੜ੍ਹਨ: ਵੇਹਲਾ
stats.read.throughput.kibs=ਪੜ੍ਹਨ: %.2f kiB/s
stats.read.throughput.mibs=ਪੜ੍ਹਨ: %.2f MiB/s
stats.read.total.data.none=ਡਾਟਾ ਪੜ੍ਹਨ: -
stats.read.total.data.kib=ਡਾਟਾ ਪੜ੍ਹਨ: %.1f kiB
stats.read.total.data.mib=ਡਾਟਾ ਪੜ੍ਹਨ: %.1f MiB
stats.read.total.data.gib=ਡਾਟਾ ਪੜ੍ਹਨ: %.1f GiB
stats.decr.total.data.none=ਡਾਟਾ ਡਿ-ਕ੍ਰਿਪਟ ਕੀਤਾ: -
stats.decr.total.data.kib=ਡਾਟਾ ਡਿ-ਕ੍ਰਿਪਟ ਕੀਤਾ: %.1f kiB
stats.decr.total.data.mib=ਡਾਟਾ ਡਿ-ਕ੍ਰਿਪਟ ਕੀਤਾ: %.1f MiB
stats.decr.total.data.gib=ਡਾਟਾ ਡਿ-ਕ੍ਰਿਪਟ ਕੀਤਾ: %.1f GiB
stats.read.accessCount=ਕੁੱਲ ਪੜ੍ਹੇ: %d
## Write
stats.write.throughput.idle=ਲਿਖੇ: ਵੇਹਲ
stats.write.throughput.kibs=ਲਿਖੇ: %.2f kiB/s
stats.write.throughput.mibs=ਲਿਖੇ: %.2f MiB/s
stats.write.total.data.none=ਲਿਖਿਆ ਡਾਟਾ: -
stats.write.total.data.kib=ਡਾਟਾ ਲਿਖਿਆ: %.1f kiB
stats.write.total.data.mib=ਡਾਟਾ ਲਿਖਿਆ: %.1f MiB
stats.write.total.data.gib=ਡਾਟਾ ਲਿਖਿਆ: %.1f GiB
stats.encr.total.data.none=ਡਾਟਾ ਇੰਕ੍ਰਿਪਟ ਕੀਤਾ: -
stats.encr.total.data.kib=ਡਾਟਾ ਇੰਕ੍ਰਿਪਟ ਕੀਤਾ: %.1f kiB
stats.encr.total.data.mib=ਡਾਟਾ ਇੰਕ੍ਰਿਪਟ ਕੀਤਾ: %.1f MiB
stats.encr.total.data.gib=ਡਾਟਾ ਇੰਕ੍ਰਿਪਟ ਕੀਤਾ: %.1f GiB
stats.write.accessCount=ਕੁੱਲ ਲਿਖੇ: %d
# Main Window
main.closeBtn.tooltip=ਬੰਦ ਕਰੋ
main.minimizeBtn.tooltip=ਘੱਟੋ-ਘੱਟ
main.preferencesBtn.tooltip=ਮੇਰੀ ਪਸੰਦ
main.debugModeEnabled.tooltip=ਡੀਬੱਗ ਮੋਡ ਚਾਲੂ ਹੈ
main.donationKeyMissing.tooltip=ਦਾਨ ਦੇਣ ਬਾਰੇ ਵਿਚਾਰ ਕਰੋ ਜੀ
## Drag 'n' Drop
main.dropZone.dropVault=ਇਹ ਵਾਲਟ ਜੋੜੋ
main.dropZone.unknownDragboardContent=ਜੇ ਤੁਸੀਂ ਵਾਲਟ ਜੋੜਨਾ ਚਾਹੁੰਦੇ ਹੋ ਤਾਂ ਇਸ ਨੂੰ ਬੰਦ ਵਿੰਡੋ ਉੱਤੇ ਖਿੱਚੋ
## Vault List
main.vaultlist.emptyList.onboardingInstruction=ਵਾਲਟ ਜੋੜਨ ਲਈ ਇੱਥੇ ਕਲਿੱਕ ਕਰੋ
main.vaultlist.contextMenu.lock=ਲਾਕ ਕਰੋ
main.vaultlist.contextMenu.unlock=ਅਣ-ਲਾਕ ਕਰੋ…
main.vaultlist.contextMenu.unlockNow=ਹੁਣੇ ਅਣ-ਲਾਕ ਕਰੋ
main.vaultlist.contextMenu.reveal=ਡਰਾਇਵ ਦਿਖਾਓ
main.vaultlist.addVaultBtn=ਵਾਲਟ ਜੋੜੋ
## Vault Detail
### Welcome
main.vaultDetail.welcomeOnboarding=ਆਪਣੀਆਂ ਫਾਇਲਾਂ ਨੂੰ ਸੁਰੱਖਿਅਤ ਕਰਨ ਲਈ Cryptomator ਚੁਣਨ ਵਾਸਤੇ ਧੰਨਵਾਦ ਹੈ। ਜੇ ਤੁਹਾਨੂੰ ਮਦਦ ਚਾਹੀਦੀ ਹੋਵੇ ਤਾਂ ਸਾਡੀਆਂ ਸ਼ੁਰੂਆਤੀ ਗਾਈਡਾਂ ਵੇਖੋ:
### Locked
main.vaultDetail.lockedStatus=ਲਾਕ ਹੈ
main.vaultDetail.unlockBtn=ਅਣ-ਲਾਕ ਕਰੋ…
main.vaultDetail.unlockNowBtn=ਹੁਣੇ ਅਣ-ਲਾਕ ਕਰੋ
main.vaultDetail.optionsBtn=ਵਾਲਟ ਚੋਣਾਂ
main.vaultDetail.passwordSavedInKeychain=ਪਾਸਵਰਡ ਸੰਭਾਲਿਆ
### Unlocked
main.vaultDetail.unlockedStatus=ਅਣ-ਲਾਕ ਹੈ
main.vaultDetail.accessLocation=ਤੁਹਾਡੇ ਵਾਲਟ ਦੀ ਸਮੱਗਰੀ ਇੱਥੋਂ ਵਰਤੀ ਜਾ ਸਕਦੀ ਹੈ:
main.vaultDetail.revealBtn=ਡਰਾਇਵ ਦਿਖਾਓ
main.vaultDetail.lockBtn=ਲਾਕ ਕਰੋ
main.vaultDetail.bytesPerSecondRead=ਪੜ੍ਹਨ:
main.vaultDetail.bytesPerSecondWritten=ਲਿਖਣ:
main.vaultDetail.throughput.idle=ਵੇਹਲਾ
main.vaultDetail.throughput.kbps=%.1f kiB/s
main.vaultDetail.throughput.mbps=%.1f MiB/s
main.vaultDetail.stats=ਵਾਲਟ ਅੰਕੜੇ
### Missing
main.vaultDetail.missing.info=Cryptomator ਇਸ ਮਾਗਰ ਉੱਤੇ ਵਾਲਟ ਨਹੀਂ ਲੱਭਿਆ ਸਕੀ।
main.vaultDetail.missing.recheck=ਮੁੜ-ਜਾਂਚੋ
main.vaultDetail.missing.remove=ਵਾਲਟ ਸੂਚੀ ਤੋਂ ਹਟਾਓ…
main.vaultDetail.missing.changeLocation=ਵਾਲਟ ਟਿਕਾਣੇ ਨੂੰ ਬਦਲੋ…
### Needs Migration
main.vaultDetail.migrateButton=ਵਾਲਟ ਅੱਪਗਰੇਡ ਕਰੋ
main.vaultDetail.migratePrompt=ਤੁਹਾਡੇ ਵਾਲਟ ਨੂੰ ਵਰਤੇ ਜਾਣ ਤੋਂ ਪਹਿਲਾਂ ਨਵੇਂ ਫਾਰਮੈਟ ਲਈ ਅੱਪਗਰੇਡ ਕਰਨ ਦੀ ਲੋੜ ਹੈ
# Wrong File Alert
wrongFileAlert.title=ਫਾਇਲਾਂ ਇੰਕ੍ਰਿਪਟ ਕਿਵੇਂ ਹੁੰਦੀਆਂ ਹਨ
wrongFileAlert.header.title=ਕੀ ਤੁਸੀਂ ਇਹ ਫਾਇਲਾਂ ਨੂੰ ਇੰਕ੍ਰਿਪਟ ਕਰਨ ਦੀ ਕੀਤੀ ਸੀ?
wrongFileAlert.header.lead=ਇਸ ਮਕਸਦ ਲਈ Cryptomator ਤੁਹਾਡੇ ਸਿਸਟਮ ਫਾਇਲ ਮੈਨੇਜਰ ਵਿੱਚ ਵਾਲੀਅਮ ਦਿੰਦਾ ਹੈ।
wrongFileAlert.instruction.0=ਫਾਇਲਾਂ ਇੰਕ੍ਰਿਪਟ ਕਰਨ ਲਈ, ਅੱਗੇ ਦਿੱਤੇ ਪੜਾਅ ਹਨ:
wrongFileAlert.instruction.1=1. ਆਪਣੇ ਵਾਲਟ ਨੂੰ ਅਣ-ਲਾਕ ਕਰੋ।
wrongFileAlert.instruction.2=2. ਆਪਣੇ ਫਾਇਲ ਮੈਨੇਜਰ ਵਿੱਚ ਵਾਲੀਅਮ ਨੂੰ ਖੋਲ੍ਹਣ ਲਈ "ਦਿਖਾਓ" ਨੂੰ ਕਲਿੱਕ ਕਰੋ।
wrongFileAlert.instruction.3=3. ਆਪਣੀਆਂ ਫਾਇਲਾਂ ਇਸ ਵਾਲੀਅਮ ਵਿੱਚ ਜੋੜੋ।
wrongFileAlert.link=ਹੋਰ ਮਦਦ ਲਈ ਵੇਖੋ
# Vault Options
## General
vaultOptions.general=ਆਮ
vaultOptions.general.vaultName=ਵਾਲਟ ਦਾ ਨਾਂ
vaultOptions.general.unlockAfterStartup=Cryptomator ਸ਼ੁਰੂ ਹੋਣ ਵੇਲੇ ਵਾਲਟ ਅਣ-ਲਾਕ ਕਰੋ
vaultOptions.general.actionAfterUnlock=ਕਾਮਯਾਬੀ ਨਾਲ ਅਣ-ਲਾਕ ਕਰਨ ਦੇ ਬਾਅਦ
vaultOptions.general.actionAfterUnlock.ignore=ਕੁਝ ਨਾ ਕਰੋ
vaultOptions.general.actionAfterUnlock.reveal=ਡਰਾਇਵ ਦਿਖਾਓ
vaultOptions.general.actionAfterUnlock.ask=ਪੁੱਛੋ
## Mount
vaultOptions.mount=ਮਾਊਂਟ ਕਰਨਾ
vaultOptions.mount.readonly=ਕੇਵਲ ਪੜ੍ਹਨ ਲਈ
vaultOptions.mount.customMountFlags=ਪਸੰਦੀਦਾ ਮਾਊਂਟ ਚਿੰਨ੍ਹ
vaultOptions.mount.winDriveLetterOccupied=ਮੱਲਿਆ
vaultOptions.mount.mountPoint=ਮਾਊਂਟ ਪੁਆਇੰਟ
vaultOptions.mount.mountPoint.auto=ਆਪਣੇ-ਆਪ ਢੁੱਕਵਾਂ ਟਿਕਾਣਾ ਚੁਣ ਲਵੋ
vaultOptions.mount.mountPoint.driveLetter=ਜਾਰੀ ਕੀਤਾ ਡਰਾਇਵ ਅੱਖਰ ਵਰਤੋਂ
vaultOptions.mount.mountPoint.custom=ਪਸੰਦੀਦਾ ਮਾਰਗ
vaultOptions.mount.mountPoint.directoryPickerButton=…ਚੁਣੋ
vaultOptions.mount.mountPoint.directoryPickerTitle=ਖਾਲੀ ਡਾਇਰੈਕਟਰੀ ਚੁਣੋ
## Master Key
vaultOptions.masterkey=ਪਾਸਵਰਡ
vaultOptions.masterkey.changePasswordBtn=ਪਾਸਵਰਡ ਬਦਲੋ
vaultOptions.masterkey.forgetSavedPasswordBtn=ਸੰਭਾਲਿਆ ਪਾਸਵਰਡ ਭੁੱਲੋ
vaultOptions.masterkey.recoveryKeyExplanation=ਜੇ ਤੁਸੀਂ ਆਪਣਾ ਪਾਸਵਰਡ ਭੁੱਲ ਗਏ ਹੋ ਤਾਂ ਤੁਹਾਡੇ ਵਾਲਟ ਲਈ ਪਹੁੰਚ ਬਹਾਲ ਕਰਨ ਵਾਸਤੇ ਸਿਰਫ਼ ਰਿਕਵਰੀ ਕੁੰਜੀ ਹੀ ਹੈ।
vaultOptions.masterkey.showRecoveryKeyBtn=ਰਿਕਰਵੀ ਕੁੰਜੀ ਦਿਖਾਓ
vaultOptions.masterkey.recoverPasswordBtn=ਪਾਸਵਰਡ ਰਿਕਵਰ ਕਰੋ
# Recovery Key
recoveryKey.title=ਰਿਕਵਰੀ ਕੁੰਜੀ
recoveryKey.enterPassword.prompt="%s" ਲਈ ਰਿਕਵਰੀ ਕੁੰਜੀ ਵੇਖਣ ਵਾਸਤੇ ਆਪਣਾ ਪਾਸਵਰਡ ਦਿਓ:
recoveryKey.display.message="%s" ਲਈ ਪਹੁੰਚ ਬਹਾਲ ਕਰਨ ਵਾਸਤੇ ਹੇਠਲੀ ਰਿਕਵਰੀ ਕੁੰਜੀ ਵਰਤੀ ਜਾ ਸਕਦੀ ਹੈ:
recoveryKey.display.StorageHints=ਇਸ ਨੂੰ ਕਿਸੇ ਥਾਂ ਬਹੁਤ ਹੀ ਸੰਭਾਲ ਕੇ ਰੱਖੋ.:\n • ਇਸ ਨੂੰ ਪਾਸਵਰਡ ਮੈਨੇਜਰ ਵਰਤ ਕੇ ਸੰਭਾਲੋ\n • ਇਸ ਨੂੰ USB ਫਲੈਸ਼ ਡਰਾਇਵ ਉੱਤੇ ਸੰਭਾਲੋ\n • ਇਸ ਨੂੰ ਪੇਪਰ ਉੱਤੇ ਛਪ ਲਵੋ
recoveryKey.recover.prompt='%s" ਲਈ ਆਪਣਾ ਰਿਕਵਰੀ ਕੁੰਜੀ ਦਿਓ:
recoveryKey.recover.validKey=ਇਹ ਜਾਇਜ਼ ਰਿਕਰਵੀ ਕੁੰਜੀ ਹੈ
recoveryKey.printout.heading=Cryptomator ਰਿਕਵਰੀ ਕੁੰਜੀ\n"%s"\n
# New Password
newPassword.promptText=ਨਵਾਂ ਪਾਸਵਰਡ ਦਿਓ
newPassword.reenterPassword=ਨਵੇਂ ਪਾਸਵਰਡ ਦੀ ਤਸਦੀਕ ਕਰੋ
newPassword.passwordsMatch=ਪਾਸਵਰਡ ਮਿਲਦੇ!
newPassword.passwordsDoNotMatch=ਪਾਸਵਰਡ ਮਿਲਦੇ ਨਹੀਂ ਹਨ
passwordStrength.messageLabel.tooShort=ਘੱਟ-ਘੱਟੋ %d ਅੱਖਰ ਵਰਤੋਂ
passwordStrength.messageLabel.0=ਬਹੁਤ ਕਮਜ਼ੋਰ
passwordStrength.messageLabel.1=ਕਮਜ਼ੋਰ
passwordStrength.messageLabel.2=ਠੀਕ-ਠਾਕ
passwordStrength.messageLabel.3=ਮਜ਼ਬੂਤ
passwordStrength.messageLabel.4=ਬਹੁਤ ਮਜ਼ਬੂਤ
# Quit
quit.prompt=ਐਪਲੀਕੇਸ਼ਨ ਬੰਦ ਕਰਨੀ ਹੈ? ਅਣ-ਲਾਕ ਕੀਤੇ ਵਾਲਟ ਹਨ।
quit.lockAndQuit=ਲਾਕ ਕਰੋ ਤੇ ਬਾਹਰ ਜਾਓ